ਰਾਹੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 17:
 
==ਮਿਥਿਹਾਸ==
===ਹਿੰਦੂ ਮੱਤ===
ਹਿੰਦੂ ਮਿਥਿਹਾਸ ਅਨੁਸਾਰ ਰਾਹੂ ਇੱਕ ਦੈਂਤ ਸੀ ਅਤੇ ਉਸ ਦੀ ਮਾਤਾ ਦਾ ਨਾਂ ਸਿਹਿੰਕਾ ਸੀ। ਸਮੁੰਦਰ ਮੰਥਨ ਵਿੱਚੋਂ ਨਿੱਕਲ਼ਿਆ ਅੰਮ੍ਰਿਤ ਜਦੋਂ ਦੇਵਤਿਆਂ ਵਿੱਚ ਵੰਡਿਆ ਜਾ ਰਿਹਾ ਸੀ ਤਦ ਰਾਹੂ ਵੀ ਦੇਵਤਿਆਂ ਦੇ ਭੇਸ ਵਿੱਚ ਇਹਨਾਂ ਲੋਕਾਂ ਵਿੱਚ ਆ ਬੈਠਾ। ਚੰਨ ਤੇ ਸੂਰਜ ਨੇ ਉਸਨੂੰ ਤਾੜ ਲਿਆ ਅਤੇ ਵਿਸ਼ਣੂ ਨੂੰ ਚੌਕਸ ਕਰ ਦਿੱਤਾ। ਪ੍ਰੰਤੂ ਉਸ ਵੇਲ਼ੇ ਥੋੜਾ ਜਿਹਾ ਅੰਮ੍ਰਿਤ ਉਸਨੂੰ ਮਿਲ ਚੁੱਕਿਆ ਸੀ, ਜੋ ਉਸਨੇ ਤੁਰਤ ਆਪਣੇ ਮੂੰਹ ਵਿੱਚ ਪਾ ਲਿਆ। ਵਿਸ਼ਣੂ ਨੇ ਆਪਣੇ ਸੁਦਰਸ਼ਨ ਚੱਕਰ ਨਾਲ਼ ਉਸਦਾ ਸਿਰ ਉਡਾ ਦਿੱਤਾ। ਮੂੰਹ ਵਿੱਚਲੇ ਅੰਮ੍ਰਿਤ ਕਰਕੇ ਉਸਦਾ ਸਿਰ ਜਿਉਂਦਾ ਰਿਹਾ।