ਧੁਨੀ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਧੁਨੀ-ਵਿਗਿਆਨ''' ([[ਅੰਗਰੇਜ਼ੀ]]: Phonetics, ਉਚਾਰਨ /fəˈnɛtɪks/, ਯੂਨਾਨੀ: φωνή, ਫੋਨ ਤੋਂ) ਭਾਸ਼ਾ ਵਿਗਿਆਨ ਦੀ ਇੱਕ ਸਾਖਾ ਹੈ ਜਿਸ ਵਿੱਚ ਭਾਸ਼ਾਈ ਧੁਨੀਆਂ ਦਾ ਵਿਗਿਆਨਿਕ ਅਧਿਐਨ ਕੀਤਾ ਜਾਂਦਾ ਹੈ।
 
==ਧੁਨਾਤਮਕ ਪ੍ਰਤੀਲਿਪੀਕਰਨ==
ਉਚਾਰਨ ਦੇ ਧੁਨਾਤਮਕ ਪ੍ਰਤੀਲਿਪੀਕਰਨ ਦੇ ਲਈ [[ਅੰਤਰਰਾਸ਼ਟਰੀ ਧੁਨਾਤਮਕ ਵਰਨਮਾਲਾ]] ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਲਾਤੀਨੀ ਲਿਪੀ ਉੱਤੇ ਅਧਾਰਿਤ ਹੈ ਅਤੇ ਇਸਦੀ ਵਰਤੋਂ ਨਾਲ ਉਚਾਰਨ ਦੇ ਸਭ ਅੰਗਾਂ ਦਾ ਪ੍ਰਤੀਲਿਪੀਕਰਨ ਕੀਤਾ ਜਾ ਸਕਦਾ ਹੈ। ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ਦੀਆਂ ਧੁਨੀਆਂ ਦੇ ਲਈ ਵਿਸ਼ੇਸ਼ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।
 
{{ਅਧਾਰ}}