ਕੋਹਕਾਫ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ fixing dead links
ਛੋ The file Image:Caucasus_envsec2_baseb.gif has been removed, as it has been deleted by commons:User:JuTa: ''Page dependent on deleted or non-existent content: content was: "#REDIRECT commons:File:Caucasus_envsec2_baseb.png" (and the only c...
ਲਾਈਨ 1:
 
[[ਤਸਵੀਰ:Caucasus envsec2 baseb.gif|thumb|320px|ਦੱਖਣ ਕਾਕਸ ਦਾ ਰਾਜਨੀਤਕ ਨਕਸ਼ਾ]]
'''ਕਾਕਸ''' ਜਾਂ '''ਕੌਕਸਸ''' ਯੂਰਪ ਅਤੇ ਏਸ਼ੀਆ ਦੀ ਸੀਮਾ ਉੱਤੇ ਸਥਿਤ ਇੱਕ ਭੂਗੋਲਿਕ ਅਤੇ ਰਾਜਨੀਤਕ ਖੇਤਰ ਹੈ। ਇਸ ਖੇਤਰ ਵਿੱਚ ਕਾਕਸ ਪਹਾੜ ਲੜੀ ਵੀ ਆਉਂਦੀ ਹੈ, ਜਿਸ ਵਿੱਚ ਯੂਰਪ ਦਾ ਸਭ ਤੋਂ ਉੱਚਾ ਪਹਾੜ, ਏਲਬਰੁਸ ਸ਼ਾਮਿਲ ਹੈ। ਕਾਕਸ ਦੇ ਦੋ ਮੁੱਖ ਖੰਡ ਦੱਸੇ ਜਾਂਦੇ ਹਨ: ਉੱਤਰ ਕਾਕਸ ਅਤੇ ਦੱਖਣ ਕਾਕਸ। ਉੱਤਰ ਕਾਕਸ ਵਿੱਚ ਚੇਚਨੀਆ, ਇੰਗੁਸ਼ੇਤੀਆ, ਦਾਗਿਸਤਾਨ, ਆਦਿਗਿਆ, ਕਾਬਾਰਦੀਨੋ-ਬਲਕਾਰੀਆ, ਕਾਰਾਚਾਏ-ਚਰਕੱਸੀਆ, ਉੱਤਰੀ ਓਸੈਤੀਆ, ਕਰਾਸਨੋਦਾਰ ਕਰਾਏ ਅਤੇ ਸਤਾਵਰੋਪੋਲ ਕਰਾਏ ਦੇ ਖੇਤਰ ਆਉਂਦੇ ਹਨ। ਦੱਖਣ ਕਾਕਸ ਵਿੱਚ ਆਰਮੀਨਿਆ, ਅਜਰਬੈਜਾਨ ਅਤੇ ਜਾਰਜਿਆ ਆਉਂਦੇ ਹਨ, ਜਿਸ ਵਿੱਚ ਦੱਖਣੀ [[ਓਸੈਤੀਆ]], [[ਅਬਖ਼ਾਜ਼ੀਆ]] ਅਤੇ [[ਨਗੌਰਨੋ-ਕਾਰਾਬਾਖ਼]] ਸ਼ਾਮਿਲ ਹਨ।