ਗ੍ਰੇਟ ਐਕਸਪੈਕਟੇਸ਼ਨਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 19:
}}
 
'''''ਗ੍ਰੇਟ ਐਕਸਪੈਕਟੇਸ਼ਨਜ''''' [[ਚਾਰਲਸ ਡਿਕਨਜ]] ਦਾ ਤੇਰ੍ਹਵਾਂ [[ਨਾਵਲ]] ਹੈ। ''[[ਡੇਵਿਡ ਕਾਪਰਫੀਲਡ (ਨਾਵਲ)|ਡੇਵਿਡ ਕਾਪਰਫੀਲਡ]]'', ਤੋਂ ਬਾਅਦ ਇਹ ਦੂਜਾ ਨਾਵਲ ਹੈ ਜਿਸ ਵਿੱਚ ਉਤਮਉੱਤਮ ਪੁਰਖ ਵਜੋਂ ਕਹਾਣੀ ਦੱਸੀ ਗਈ ਹੈ। ਇਹ ਸਭ ਤੋਂ ਪਹਿਲਾਂ 1 ਦਸੰਬਰ 1860 ਤੋਂ ਅਗਸਤ 1861 ਤੱਕ<ref>{{cite web|title=Was Dickens Really Paid By the Word?|url=http://dickens.ucsc.edu/resources/faq/by-the-word.html|work=University of California Santa Cruz: The Dickens Project|publisher=Regents of the University of California}}</ref> ਪਬਲਿਕੇਸ਼ਨ ਆਲ ਦ ਯੀਅਰ ਰਾਉਂਡ ਨੇ ਇੱਕ ਲੜੀ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਇਸਨੂੰ 250 ਤੋਂ ਜਿਆਦਾ ਵਾਰ ਸਟੇਜ ਅਤੇ ਸਕਰੀਨ ਲਈ ਚੁਣਿਆ ਗਿਆ ਹੈ।
''
ਗਰੇਟ ਐਕਸਪੇਕਟੈਸ਼ਨਜ'' [[ਬਿਲਦੁੰਗਸਰੋਮਨ]] (bildungsroman) ਦੀ ਸ਼ੈਲੀ ਵਿੱਚ ਲਿਖਿਆ ਗਿਆ ਹੈ, ਜੋ ਆਪਣੀ ਪਰਿਪੱਕਤਾ ਦੀ ਖੋਜ ਵਿੱਚ ਕਿਸੇ ਪੁਰਖ ਜਾਂ ਔਰਤ ਦੀ ਕਹਾਣੀ ਕਹਿੰਦੀ ਹੈ। ਆਮ ਤੌਰ ਤੇ ਇਹ ਬਚਪਨ ਤੋਂ ਸ਼ੁਰੂ ਹੁੰਦੀ ਹੈ ਅਤੇ ਓੜਕ ਮੁੱਖ ਪਾਤਰ ਦੀ ਪ੍ਰੋਢ ਅਵਸਥਾ ਵਿੱਚ ਖ਼ਤਮ ਹੁੰਦੀ ਹੈ।<ref name="setting">{{cite web|url=http://www.cliffsnotes.com/study_guide/literature/great-expectations/at-a-glance.html |title=Great Expectations by Charles Dickens |publisher=Cliffsnotes }}</ref> ਗਰੇਟ ਐਕਸਪੇਕਟੈਸ਼ਨਜ ਯਤੀਮ ਪਿਪ ਦੀ ਕਹਾਣੀ ਹੈ, ਜੋ ਇੱਕ ਜੈਂਟਲਮੈਨ ਬਨਣ ਦੀ ਕੋਸ਼ਿਸ਼ ਕਰ ਰਿਹਾ ਹੈ। ਨਾਵਲ ਨੂੰ ਡਿਕਨਜ ਦੀ ਅਰਧ-ਆਤਮਕਥਾ ਵੀ ਮੰਨਿਆ ਜਾ ਸਕਦਾ ਹੈ। ਉਨ੍ਹਾਂ ਦੇ ਬਾਕੀ ਸਾਰੀਆਂ ਰਚਨਾਵਾਂ ਦੀ ਤਰ੍ਹਾਂ ਉਹ ਇਸ ਨਾਵਲ ਵਿੱਚ ਵੀ ਜੀਵਨ ਅਤੇ ਲੋਕਾਂ ਦੇ ਅਨੁਭਵ ਦਾ ਚਿਤਰਣ ਹੈ।
 
ਗਰੇਟ ਐਕਸਪੇਕਟੈਸ਼ਨਜ ਦਾ ਮੁੱਖ ਕਥਾਨਕ 1812 ਦੀ ਕਰਿਸਮਸ ਈਵ ਤੋਂ ਸ਼ੁਰੂ ਹੁੰਦਾ ਹੈ, ਜਦੋਂ ਨਾਇਕ ਲਗਪਗ ਸੱਤ ਸਾਲ ਦਾ ਹੈ (ਜੋ ਡਿਕਨਜ ਦੇ ਜਨਮ ਦਾ ਸਾਲ ਵੀ ਹੈ), ਅਤੇ ਇਹ 1840 ਦੀਆਂ ਸਰਦੀਆਂ ਤੱਕ ਜਾਂਦਾ ਹੈ।
ਲਾਈਨ 60:
 
==ਪਾਤਰ==
===ਪਿਪ ਅਤੇ ਉਸਦਾ ਪਰਿਵਾਰ===
* '''[[ਫਿਲਿਪ ਪਿਰਿਪ]]''', ਛੋਟਾ ਨਾਂ '''ਪਿਪ'''
* '''ਜੋ ਗਾਰਗਰੀ'''