56,127
edits
Charan Gill (ਗੱਲ-ਬਾਤ | ਯੋਗਦਾਨ) ("ਨੈਨਤਾਰਾ ਸਹਿਗਲ ਇੱਕ ਭਾਰਤੀ ਲੇਖਿਕਾ ਹੈ ਜੋ ਅੰਗਰੇਜ਼ੀ ਭਾਸ਼ਾ ਵਿੱਚ..." ਨਾਲ਼ ਸਫ਼ਾ ਬਣਾਇਆ) |
Charan Gill (ਗੱਲ-ਬਾਤ | ਯੋਗਦਾਨ) No edit summary |
||
{{Infobox writer
ਨੈਨਤਾਰਾ ਸਹਿਗਲ ਇੱਕ ਭਾਰਤੀ ਲੇਖਿਕਾ ਹੈ ਜੋ ਅੰਗਰੇਜ਼ੀ ਭਾਸ਼ਾ ਵਿੱਚ ਲਿਖਦੀ ਹੈ। ਉਸ ਦਾ ਜਨਮ 10 ਮਈ 1927 ਨੂੰ ਨਹਿਰੂ ਗਾਂਧੀ ਪਰਵਾਰ ਵਿੱਚ ਹੋਇਆ ਸੀ। ਉਹ ਪਹਿਲੀ ਭਾਰਤੀ ਨਾਰੀ ਲੇਖਿਕਾ ਹੈ ਜਿਸਨੂੰ ਅੰਗਰੇਜ਼ੀ ਲੇਖਣੀ ਲਈ ਪਹਿਚਾਣ ਮਿਲੀ। ਉਹ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੀ ਭੈਣ ਵਿਜੇ ਲਕਸ਼ਮੀ ਪੰਡਤ ਦੀ ਪੁਤਰੀ ਹੈ। ਨਹਿਰੂ ਗਾਂਧੀ ਪਰਵਾਰ ਦੀ ਇੱਕ ਮੈਂਬਰ ਹੋਣ ਦੇ ਬਾਵਜੂਦ ਉਸ ਦੀ ਲੇਖਣੀ ਹਮੇਸ਼ਾ ਨਿਰਪੇਖ ਰਹੀ। ਫਿਲਹਾਲ ਕਈ ਦਹਾਕਿਆਂ ਤੋਂ ਉਹ ਦੇਹਰਾਦੂਨ ਵਿੱਚ ਰਹਿ ਰਹੀ ਹੈ।▼
| name = ਨੈਨਤਾਰਾ ਸਹਿਗਲ
| image = Nayantarasahgal.jpg
| imagesize =
| caption =
| pseudonym =
| birth_date = {{birth date and age|df=yes|1927|05|10}}
| birth_place =
| death_date =
| death_place =
| occupation = ਲੇਖਿਕਾ
| nationality = ਭਾਰਤੀ
| period = 20ਵੀਂ ਸਦੀ
| genre =
| subject =
| movement =
| debut_works =
| influences =
| influenced =
| signature = NayantaraSehgal Autograph.jpg
| website =
| footnotes =
}}
▲'''ਨੈਨਤਾਰਾ ਸਹਿਗਲ''' ਇੱਕ ਭਾਰਤੀ ਲੇਖਿਕਾ ਹੈ ਜੋ ਅੰਗਰੇਜ਼ੀ ਭਾਸ਼ਾ ਵਿੱਚ ਲਿਖਦੀ ਹੈ। ਉਸ ਦਾ ਜਨਮ 10 ਮਈ 1927 ਨੂੰ ਨਹਿਰੂ ਗਾਂਧੀ ਪਰਵਾਰ ਵਿੱਚ ਹੋਇਆ ਸੀ। ਉਹ ਪਹਿਲੀ ਭਾਰਤੀ ਨਾਰੀ ਲੇਖਿਕਾ ਹੈ ਜਿਸਨੂੰ ਅੰਗਰੇਜ਼ੀ ਲੇਖਣੀ ਲਈ ਪਹਿਚਾਣ ਮਿਲੀ। ਉਹ ਭਾਰਤ ਦੇ ਪਹਿਲੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੀ ਭੈਣ ਵਿਜੇ ਲਕਸ਼ਮੀ ਪੰਡਤ ਦੀ ਪੁਤਰੀ ਹੈ। ਨਹਿਰੂ ਗਾਂਧੀ ਪਰਵਾਰ ਦੀ ਇੱਕ ਮੈਂਬਰ ਹੋਣ ਦੇ ਬਾਵਜੂਦ ਉਸ ਦੀ ਲੇਖਣੀ ਹਮੇਸ਼ਾ ਨਿਰਪੇਖ ਰਹੀ। ਫਿਲਹਾਲ ਕਈ ਦਹਾਕਿਆਂ ਤੋਂ ਉਹ ਦੇਹਰਾਦੂਨ ਵਿੱਚ ਰਹਿ ਰਹੀ ਹੈ।
|