ਖ਼ੈਬਰ ਪਖ਼ਤੁਨਖ਼ਵਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
89.168.206.116 (ਗੱਲ-ਬਾਤ) ਦੀ ਸੋਧ 221228 ਨਕਾਰੀ |
||
ਲਾਈਨ 3:
'''ਖ਼ੈਬਰ ਪਖ਼ਤੁਨਖ਼ਵਾ''' ([[ਪਸ਼ਤੋ ਭਾਸ਼ਾ|ਪਸ਼ਤੋ]]: خیبر پښتونخوا</big>; [[ਉਰਦੂ ਭਾਸ਼ਾ|ਉਰਦੂ]] خیبر پختونخوا; ਉਚਾਰਨ: xaiˈbər pəxtunˈxwɑ) [[ਪਾਕਿਸਤਾਨ]] ਦਾ ਸਭ ਤੋਂ ਨਿੱਕਾ ਸੂਬਾ ਹੈ। ਇਹਦੀ ਰਾਜਧਾਨੀ [[ਪੇਸ਼ਾਵਰ]] ਹੈ।
ਸਰਹੱਦ ਪਹਿਲੇ [[ਪੰਜਾਬ]] ਦੇ ਨਾਲ ਸੀ। [[੧੯੦੧]] ‘ਚ ਇਹਨੂੰ ਇੱਕ ਵੱਖਰਾ ਸੂਬਾ ਬਣਾਇਆ ਗਿਆ। ਇਹਦੇ ਚੜ੍ਹਦੇ ਪਾਸੇ [[ਅਜ਼ਾਦ ਕਸ਼ਮੀਰ]], ਜ਼ਿਲ੍ਹਾ [[ਇਸਲਾਮਾਬਾਦ]] ਅਤੇ ਪੰਜਾਬ, ਲਹਿੰਦੇ ਪਾਸੇ [[ਅਫ਼ਗਾਨਿਸਤਾਨ]], ਉੱਤਰ ਵੱਲ ਅਫ਼ਗਾਨਿਸਤਾਨ ਅਤੇ ਦੱਖਣ ਵੱਲ ਪੰਜਾਬ ਅਤੇ ਬਲੂਚਿਸਤਾਨ ਹਨ।
{{ਅਧਾਰ}}
|