ਲੂਣ (ਰਸਾਇਣ ਵਿਗਿਆਨ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[Image:Chalcanthite-cured.JPG|thumb|upright=1.5|ਨੀਲਾ ਲੂਣ [[copper(II) sulfate]] in the form of the [[mineral]] [[chalcanthite]]]]
ਰਸਾਇਣ ਵਿਗਿਆਨ ਵਿੱਚ '''ਲੂਣ''' ਉਹ ਯੋਗਿਕ ਹੁੰਦਾ ਹੈ ਜੋ ਕਿਸੇ ਤੇਜਾਬ ਦੇ ਇੱਕ, ਜਾਂ ਜਿਆਦਾ ਹਾਈਡਰੋਜਨ ਪਰਮਾਣੂਆਂ ਨੂੰ ਕਿਸੇ [[ਖ਼ਾਰ]] ਦੇ ਇੱਕ, ਜਾਂ ਜਿਆਦਾ ਧਨਾਇਨਾਂ ਨਾਲ ਪ੍ਰਤੀਸਥਾਪਿਤ ਕਰਨ ਤੇ ਬਣਦਾ ਹੈ। ਖਾਣ ਵਾਲਾ [[ਲੂਣ]] ਇੱਕ ਪ੍ਰਮੁੱਖ ਲੂਣ ਹੈ। ਰਸਾਇਣਕ ਤੌਰ ਤੇ ਇਹ ਲੂਣ [[ਸੋਡੀਅਮ]] ਅਤੇ [[ਕਲੋਰੀਨ]] ਦਾ [[ਸੋਡੀਅਮ ਕਲੋਰਾਈਡ]] ਨਾਮਕ [[ਯੋਗਿਕ]] ਹੈ। [[ਪੋਟਾਸੀਅਮ ਨਾਈਟਰੇਟ]] ਇੱਕ ਹੋਰ ਲੂਣ ਹੈ, ਜੋ ਨਾਇਟਰਿਕ ਤੇਜਾਬ ਦੇ ਹਾਈਡਰੋਜਨ ਆਇਨ ਨੂੰ [[ਪੋਟਾਸੀਅਮ ਹਾਈਡਰਾਕਸਾਈਡ]] ਦੇ ਪੋਟਾਸੀਅਮ ਆਇਨ (ਧਨਾਇਨ) ਦੁਆਰਾ ਪ੍ਰਤੀਸਥਾਪਿਤ ਕਰਨ ਨਾਲ ਬਣਦਾ ਹੈ।
 
{{ਅਧਾਰ}}