ਧੌਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 63:
| footnotes =
}}
'''ਧੌਲਾ''' [[ਪੰਜਾਬ, ਭਾਰਤ|ਭਾਰਤੀ ਪੰਜਾਬ]] ਦੇ [[ਬਰਨਾਲਾ ਜ਼ਿਲ੍ਹਾ]] ਦੀ ਤਹਿਸੀਲ ਦਾ ਇੱਕ ਪਿੰਡ ਹੈ ਜੋ ਬਰਨਾਲਾ ਮਾਨਸਾ ਸੜਕ ਤੇ ਬਰਨਾਲਾ ਤੋਂ 12 ਕਿਲੋਮੀਟਰ ਅਤੇ ਤਹਿਸੀਲ ਤਪਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪੰਜਾਬੀ ਦੇ ਉਘੇ ਨਾਵਲਕਾਰ [[ਰਾਮ ਸਰੂਪ ਅਣਖੀ]]ਅਤੇ ਪੰਜਾਬ ਦੇ ਸਾਬਕਾ ਮੁਖ ਮੰਤਰੀ [[ਸੁਰਜੀਤ ਸਿੰਘ ਬਰਨਾਲਾ]] ਇਸੇ ਪਿੰਡ ਦੇ ਜੰਮਪਲ ਸਨ।
==ਪਿਛੋਕੜ==
ਇਹ ਪਿੰਡ 950 ਸਾਲ ਪੁਰਾਣਾ ਪਿੰਡ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਮੁਗਲ ਰਾਜ ਸਮੇਂ ਇੱਕ ਵਿਅਕਤੀ ਫੇਰੂ ਧਾਰੀਵਾਲ ਨੇ ਇੱਕ ਸੰਤ ਦੇ ਕਹਿਣ ਤੇ ਇਹ ਪਿੰਡ ਵਸਾਇਆ । ਜਿਸ ਕਰਕੇ ਧਾਲੀਵਾਲ ਗੋਤ ਦੇ ਲੋਕਾਂ ਦੀ ਵਧੇਰੇ ਗਿਣਤੀ ਇਸ ਪਿੰਡ ਵਿੱਚ ਵਸੀ ਹੋਈ ਹੈ।
 
{{ਅਧਾਰ}}