ਧੌਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 66:
==ਪਿਛੋਕੜ==
ਇਹ ਪਿੰਡ 950 ਸਾਲ ਪੁਰਾਣਾ ਪਿੰਡ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਮੁਗਲ ਰਾਜ ਸਮੇਂ ਇੱਕ ਵਿਅਕਤੀ ਫੇਰੂ ਧਾਰੀਵਾਲ ਨੇ ਇੱਕ ਸੰਤ ਦੇ ਕਹਿਣ ਤੇ ਇਹ ਪਿੰਡ ਵਸਾਇਆ । ਜਿਸ ਕਰਕੇ ਧਾਲੀਵਾਲ ਗੋਤ ਦੇ ਲੋਕਾਂ ਦੀ ਵਧੇਰੇ ਗਿਣਤੀ ਇਸ ਪਿੰਡ ਵਿੱਚ ਵਸੀ ਹੋਈ ਹੈ। ਇਸ ਪਿੰਡ ਵਿੱਚ ਇੱਕ ਕਿਲਾ ਹੁੰਦਾ ਸੀ ਜਿਸ ਤੇ ਪਹਿਲਾਂ ਭੱਟੀਆਂ ਤੇ ਬਾਅਦ ਵਿੱਚ ਰੰਗੜਾਂ ਦਾ ਕਬਜ਼ਾ ਰਿਹਾ।
 
==ਇਤਿਹਾਸਕ ਸਥਾਨ==
ਇਸ ਪਿੰਡ ਵਿੱਚ ਦੋ ਇਤਿਹਾਸਿਕ ਗੁਰੂਦੁਵਾਰੇ ਅੜੀਸਰ ਅਤੇ ਸੋਹਿਆਣਾ (ਗੁਰੂ ਤੇਗ ਬਹਾਦੁਰ ਜੀ ਦੀ ਯਾਦ ਵਿੱਚ) ਸਥਿਤ ਹਨ।
 
{{ਅਧਾਰ}}