ਮੂਲਾਂਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਮੂਲਾਂਸ਼''' (Word stem) ਭਾਸ਼ਾ ਵਿਗਿਆਨ ਵਿੱਚ ਕਿਸੇ ਸ਼ਬਦ ਦਾ ਉਹ ਹਿੱਸਾ ਹ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
{{ExamplesSidebar|35%| '''ਪੜ੍ਹਨਾ''' [[ਕਿਰਿਆ]] ਦਾ ਮੂਲਾਂਸ਼ '''ਪੜ੍ਹ''' ਹੈ: ਇਹ ਉਹ ਅੰਸ਼ ਹੈ ਜੋ ਇਸਦੇ ਸਾਰੇ ਰੂਪਾਂ ਵਿੱਚ ਵਿਚਰਦਾ ਹੈ।
#'''ਪੜ੍ਹਨਾ''' (ਸਧਾਰਨ ਕਿਰਿਆ)
#'''ਪੜ੍ਹ/ਪੜ੍ਹੋ''' (ਹੁਕਮੀ)
#'''ਪੜ੍ਹਦਾ/ਪੜ੍ਹਦੀ/ਪੜ੍ਹਦੇ/ਪੜ੍ਹਦੀਆਂ/ਪੜ੍ਹਿਆ/ਪੜ੍ਹੇ (ਹੈ/ਹਾਂ/ਹਨ)'''(ਵਰਤਮਾਨ ਕਾਲ)
#'''ਪੜ੍ਹਦਾ/ਪੜ੍ਹਦੀ/ਪੜ੍ਹਦੇ/ਪੜ੍ਹਦੀਆਂ/ਪੜ੍ਹਿਆ/ਪੜ੍ਹੇ (ਸੀ/ਸਾਂ/ਸਨ)'''(ਅਤੀਤ ਕਾਲ)
#'''ਪੜ੍ਹਿਆ/ਪੜ੍ਹੇ''' (ਸਧਾਰਨ ਅਤੀਤ)
#'''ਪੜ੍ਹਿਆ/ਪੜ੍ਹੇ''' (ਅਤੀਤ ਕਿਰਦੰਤ)
#'''ਪੜ੍ਹ''' ਰਿਹਾ/ਰਹੇ/ਰਹੀ/ਰਹੀਆਂ (ਚੱਲ ਰਿਹਾ)
}}
 
'''ਮੂਲਾਂਸ਼''' (Word stem) [[ਭਾਸ਼ਾ ਵਿਗਿਆਨ]] ਵਿੱਚ ਕਿਸੇ ਸ਼ਬਦ ਦਾ ਉਹ ਹਿੱਸਾ ਹੁੰਦਾ ਹੈ, ਜਿਸ ਨਾਲ ਅੱਗੋਂ ਰੂਪਾਂਸ਼ ਜੁੜ ਕੇ ਸ਼ਬਦ ਨਿਰਮਾਣ ਦੀ ਪ੍ਰਕਿਰਿਆ ਚਲਦੀ ਹੈ। ਇਸ ਨਾਲ ਮਿਲਦੇ ਜੁਲਦੇ ਅਰਥਾਂ ਵਾਲਾ ਸ਼ਬਦ '''[[ਧਾਤੂ]]''' ਹੈ। ਦੋਹਾਂ ਵਿੱਚ ਬਰੀਕ ਜਿਹਾ ਅੰਤਰ ਹੈ। ਹਰੇਕ ਧਾਤੂ ਤਾਂ ਮੂਲਾਂਸ਼ ਵੀ ਹੁੰਦਾ ਹੈ ਪਰ ਹਰੇਕ ਮੂਲਾਂਸ਼ ਧਾਤੂ ਨਹੀਂ ਹੁੰਦਾ।
 
ਇੱਕ ਅਰਥ ਵਿੱਚ, ਕੋਈ ਮੂਲਾਂਸ਼ ਉਹ ਧਾਤੂ ਹੈ ਜਿਸਨੇ ਆਪਣੇ ਨਾਲ ਵਧੇਤਰ ਲੈਕੇ ਸ਼ਬਦ ਨਿਰਮਾਣਕਾਰੀ ਦੀ ਪ੍ਰਕਿਰਿਆ ਨੂੰ ਨੇਪਰੇ ਚੜ੍ਹਨਾ ਹੈ।<ref>{{cite book|title=The 'language instinct' debate|author=[[Geoffrey Sampson]]|author2=[[Paul Martin Postal]] |year=2005|publisher=Continuum International Publishing Group|isbn=978-0-8264-7385-1|page=124|url=http://books.google.de/books?id=N0zJNPuXTZMC&pg=PA124&lpg=PA124&dq=%22a+root+is%22+%22a+stem+is%22&source=bl&ots=Amv01e0fmE&sig=p1LNjJBk5iHCDqpf7IDzRKGG3sY&hl=en&ei=bSZmSqCwAYegngOXlJH4Dw&sa=X&oi=book_result&ct=result&resnum=1
|accessdate=2009-07-21}}</ref>
 
{{ਹਵਾਲੇ}}