ਬਹਾਵਲਪੁਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox settlement |name = Bahawalpur |other_name = {{Nastaliq|بہاولپور}} {{pa icon}} |settlement_type =..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 61:
|footnotes = [http://pportal.punjab.gov.pk/portal/portal/media-type/html/group/304?page_name=Bahawalpur$d_home&group_type=dist&group_id=304&group_name=Bahawalpur&js_pane=P-1004ba76975-10000&pview=true Bahawalpur Government Website]
}}
'''ਭਾਵਲਪੁਰ'''
'''ਭਾਵਲਪੁਰ'''ਭਾਵਲਪੁਰ ਪੰਜਾਬ ਵਿੱਚ ਸਥਿਤ ਹੈ ਅਤੇ ਪਾਕਿਸਤਾਨ ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਭਾਵਲਪੁਰ ਸ਼ਹਿਰ ਭਾਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।== ਇਤਿਹਾਸ ==ਭਾਵਲਪੁਰ ਦੀ ਖੋਜ 1802 ਵਿੱਚ ਨਵਾਬ ਮਹੋਮ੍ਮਦ ਬਹਾਵਲ ਖਾਨ 2 ਨੇ ਕੀਤੀ। ਇਹ 7 ਅਕਤੂਬਰ 1947 ਨੂੰ ਨਵਾਬ ਸਦੀਕ ਮਹੋਮ੍ਮਦ ਖਾਨ ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਭਾਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, ਸਿੰਧ, ਬਲੋਚਿਸਤਾਨ, ਖੀਬਰ ਅਤੇ ਪੰਜਾਬ, 'ਚ ਵੰਡਿਆ ਗਿਆ- ਭਾਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਭਾਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।== ਵਾਤਾਵਰਨ ==ਭਾਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ ੪੦ ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ 'ਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।== ਭਾਸ਼ਾ ==ਬੋਲੀ ਅਨੁਸਾਰ ਭਾਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:=== ਰਿਆਸਤੀ ===ਇਹ ਉਪਭਾਸ਼ਾ 51% ਲੋਕਾਂ ਦ੍ਵਾਰਾ ਬੋਲੀ ਜਾਂਦੀ ਹੈ ਅਤੇ ਇਹ ਰਾਜਸਥਾਨੀ, ਪੰਜਾਬੀ ਅਤੇ ਮੁਲਤਾਨੀ ਦਾ ਮਿਸ਼੍ਰਣ ਹੈ। ਇਹ ਭਾਵਲਪੁਰ ਅਤੇ ਅਹ੍ਮਦਪੁਰ ਤਿਹ੍ਸੀਲ ਵਿੱਚ ਬੋਲੀ ਜਾਂਦੀ ਹੈ।=== ਮਾਝੀ ਅਤੇ ਮਾਲਵੀ ===ਇਹ ਉਪਭਾਸ਼ਾ 35% ਲੋਕਾਂ ਦ੍ਵਾਰਾ ਬੋਲੀ ਜਾਂਦੀ ਹੈ।=== ਬਾਗੜੀ ===9% ਜਨਤਾ ਪੰਜਾਬੀ 'ਤੇ ਰਾਜਸਥਾਨੀ ਦਾ ਮਿਸ਼ਰਿਤ ਰੂਪ ਬੋਲਦੀ ਹੈ।=== ਹਰਿਆਣਵੀ ===1% ਜਨਤਾ ਉਰਦੂ 'ਤੇ ਪੰਜਾਬੀ ਦਾ ਮਿਸ਼੍ਰਣ ਬੋਲਦੀ ਹੈ।
ਭਾਵਲਪੁਰ ਪੰਜਾਬ ਵਿੱਚ ਸਥਿਤ ਹੈ ਅਤੇ ਪਾਕਿਸਤਾਨ ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਭਾਵਲਪੁਰ ਸ਼ਹਿਰ ਭਾਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।
== ਇਤਿਹਾਸ ==
ਭਾਵਲਪੁਰ ਦੀ ਖੋਜ 1802 ਵਿੱਚ [[ਨਵਾਬ ਮਹੋਮ੍ਮਦ ਬਹਾਵਲ ਖਾਨ 2]] ਨੇ ਕੀਤੀ। ਇਹ 7 ਅਕਤੂਬਰ 1947 ਨੂੰ [[ਨਵਾਬ ਸਦੀਕ ਮਹੋਮ੍ਮਦ ਖਾਨ]] ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਭਾਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, [[ਸਿੰਧ]], [[ਬਲੋਚਿਸਤਾਨ]], [[ਖੀਬਰ]] ਅਤੇ [[ਪੰਜਾਬ]], 'ਚ ਵੰਡਿਆ ਗਿਆ- ਭਾਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਭਾਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।
== ਵਾਤਾਵਰਨ ==
ਭਾਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ 'ਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।
== ਭਾਸ਼ਾ ==
ਬੋਲੀ ਅਨੁਸਾਰ ਭਾਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:
=== ਰਿਆਸਤੀ ===
ਇਹ ਉਪਭਾਸ਼ਾ 51% ਲੋਕਾਂ ਦ੍ਵਾਰਾ ਬੋਲੀ ਜਾਂਦੀ ਹੈ ਅਤੇ ਇਹ [[ਰਾਜਸਥਾਨੀ]], [[ਪੰਜਾਬੀ]] ਅਤੇ [[ਮੁਲਤਾਨੀ]] ਦਾ ਮਿਸ਼੍ਰਣ ਹੈ। ਇਹ ਭਾਵਲਪੁਰ ਅਤੇ ਅਹ੍ਮਦਪੁਰ ਤਿਹ੍ਸੀਲ ਵਿੱਚ ਬੋਲੀ ਜਾਂਦੀ ਹੈ।
=== ਮਾਝੀ ਅਤੇ ਮਾਲਵੀ ===
ਇਹ ਉਪਭਾਸ਼ਾ 35% ਲੋਕਾਂ ਦ੍ਵਾਰਾ ਬੋਲੀ ਜਾਂਦੀ ਹੈ।
=== ਬਾਗੜੀ ===
9% ਜਨਤਾ [[ਪੰਜਾਬੀ]] 'ਤੇ [[ਰਾਜਸਥਾਨੀ]] ਦਾ ਮਿਸ਼ਰਿਤ ਰੂਪ ਬੋਲਦੀ ਹੈ।
=== ਹਰਿਆਣਵੀ ===
1% ਜਨਤਾ [[ਉਰਦੂ]] 'ਤੇ [[ਪੰਜਾਬੀ]] ਦਾ ਮਿਸ਼੍ਰਣ ਬੋਲਦੀ ਹੈ।