ਬਹਾਵਲਪੁਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Satdeep Gill ਨੇ ਸਫ਼ਾ ਭਾਵਲਪੁਰ ਨੂੰ ਬਾਹਵਲਪੁਰ ’ਤੇ ਭੇਜਿਆ
No edit summary
ਲਾਈਨ 1:
{{Infobox settlement
|name = ਭਾਵਲਪੁਰਬਾਹਵਲਪੁਰ
|other_name = {{Nastaliq|بہاولپور}} {{pa icon}}
|settlement_type = Cityਸ਼ਹਿਰ
|image_skyline = <!-- Bahawalpur Montage.jpg -->
|imagesize =
ਲਾਈਨ 22:
|subdivision_name1 = [[Punjab, Pakistan|ਪੰਜਾਬ]]
|subdivision_type2 = [[Districts of Pakistan|ਜਿਲਾ]]
|subdivision_name2 = [[ਭਾਵਲਪੁਰਬਾਹਵਲਪੁਰ ਜਿਲਾ]]
|subdivision_type3 = [[ਤਹਿਸੀਲ]]
|subdivision_name3 = [[ਭਾਵਲਪੁਰਬਾਹਵਲਪੁਰ ਤਹਿਸੀਲ]]
|subdivision_type4 = Union councils
|subdivision_name4 = 36
ਲਾਈਨ 61:
|footnotes = [http://pportal.punjab.gov.pk/portal/portal/media-type/html/group/304?page_name=Bahawalpur$d_home&group_type=dist&group_id=304&group_name=Bahawalpur&js_pane=P-1004ba76975-10000&pview=true Bahawalpur Government Website]
}}
'''ਬਾਹਵਲਪੁਰ'''
'''ਭਾਵਲਪੁਰ'''
ਭਾਵਲਪੁਰਬਾਹਵਲਪੁਰ ਪੰਜਾਬ ਵਿੱਚ ਸਥਿਤ ਹੈ ਅਤੇ ਪਾਕਿਸਤਾਨ ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਭਾਵਲਪੁਰਬਾਹਵਲਪੁਰ ਸ਼ਹਿਰ ਭਾਵਲਪੁਰਬਾਹਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।
== ਇਤਿਹਾਸ ==
ਭਾਵਲਪੁਰਬਾਹਵਲਪੁਰ ਦੀ ਖੋਜ 1802 ਵਿੱਚ [[ਨਵਾਬ ਮਹੋਮ੍ਮਦ ਬਹਾਵਲ ਖਾਨ 2]] ਨੇ ਕੀਤੀ। ਇਹ 7 ਅਕਤੂਬਰ 1947 ਨੂੰ [[ਨਵਾਬ ਸਦੀਕ ਮਹੋਮ੍ਮਦ ਖਾਨ]] ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਭਾਵਲਪੁਰਬਾਹਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, [[ਸਿੰਧ]] , [[ਬਲੋਚਿਸਤਾਨ]] , [[ਖੀਬਰ]] ਅਤੇ [[ਪੰਜਾਬ]] , 'ਚ ਵੰਡਿਆ ਗਿਆ- ਭਾਵਲਪੁਰਬਾਹਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਭਾਵਲਪੁਰਬਾਹਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।
== ਵਾਤਾਵਰਨ ==
ਭਾਵਲਪੁਰਬਾਹਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ 'ਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।
== ਭਾਸ਼ਾ ==
ਬੋਲੀ ਅਨੁਸਾਰ ਭਾਵਲਪੁਰਬਾਹਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:
=== ਰਿਆਸਤੀ ===
ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ [[ਰਾਜਸਥਾਨੀ]] , [[ਪੰਜਾਬੀ]] ਅਤੇ [[ਮੁਲਤਾਨੀ]] ਦਾ ਮਿਸ਼੍ਰਣ ਹੈ। ਇਹ ਭਾਵਲਪੁਰਬਾਹਵਲਪੁਰ ਅਤੇ ਅਹ੍ਮਦਪੁਰ ਤਿਹ੍ਸੀਲ ਵਿੱਚ ਬੋਲੀ ਜਾਂਦੀ ਹੈ।
=== ਮਾਝੀ ਅਤੇ ਮਾਲਵੀ ===
ਇਹ ਉਪਭਾਸ਼ਾ 35% ਲੋਕਾਂ ਦੁਆਰਾ ਬੋਲੀ ਜਾਂਦੀ ਹੈ।
ਲਾਈਨ 77:
=== ਹਰਿਆਣਵੀ ===
1% ਜਨਤਾ [[ਉਰਦੂ]] 'ਤੇ [[ਪੰਜਾਬੀ]] ਦਾ ਮਿਸ਼੍ਰਣ ਬੋਲਦੀ ਹੈ।
 
{{ਹਵਾਲੇ}}