"ਬਹਾਵਲਪੁਰ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
|pushpin_label_position =
|pushpin_mapsize =300
|pushpin_map_caption =Location inਪਾਕਿਸਤਾਨ Pakistanਵਿੱਚ ਸਥਾਨ
|coordinates_display =
|coordinates_region = PK
|footnotes = [http://pportal.punjab.gov.pk/portal/portal/media-type/html/group/304?page_name=Bahawalpur$d_home&group_type=dist&group_id=304&group_name=Bahawalpur&js_pane=P-1004ba76975-10000&pview=true Bahawalpur Government Website]
}}
'''ਬਾਹਵਲਪੁਰ''' [[ਪੰਜਾਬ, ਪਾਕਿਸਤਾਨ]] ਵਿੱਚ ਸਥਿਤ ਹੈ ਅਤੇ [[ਪਾਕਿਸਤਾਨ]] ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਬਾਹਵਲਪੁਰ ਸ਼ਹਿਰ ਬਾਹਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।
'''ਬਾਹਵਲਪੁਰ'''
ਬਾਹਵਲਪੁਰ ਪੰਜਾਬ ਵਿੱਚ ਸਥਿਤ ਹੈ ਅਤੇ ਪਾਕਿਸਤਾਨ ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਬਾਹਵਲਪੁਰ ਸ਼ਹਿਰ ਬਾਹਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।
== ਇਤਿਹਾਸ ==
ਬਾਹਵਲਪੁਰ ਦੀ ਖੋਜ 1802 ਵਿੱਚ [[ਨਵਾਬ ਮਹੋਮ੍ਮਦ ਬਹਾਵਲ ਖਾਨ 2]] ਨੇ ਕੀਤੀ। ਇਹ 7 ਅਕਤੂਬਰ 1947 ਨੂੰ [[ਨਵਾਬ ਸਦੀਕ ਮਹੋਮ੍ਮਦ ਖਾਨ]] ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਬਾਹਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, [[ਸਿੰਧ]] , [[ਬਲੋਚਿਸਤਾਨ]] , [[ਖੀਬਰ]] ਅਤੇ [[ਪੰਜਾਬ]] , 'ਚ ਵੰਡਿਆ ਗਿਆ- ਬਾਹਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਬਾਹਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।
 
== ਵਾਤਾਵਰਨ ==
ਬਾਹਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ 'ਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।
 
== ਭਾਸ਼ਾ ==
ਬੋਲੀ ਅਨੁਸਾਰ ਬਾਹਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:
 
=== ਰਿਆਸਤੀ ===
ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ [[ਰਾਜਸਥਾਨੀ]] , [[ਪੰਜਾਬੀ]] ਅਤੇ [[ਮੁਲਤਾਨੀ]] ਦਾ ਮਿਸ਼੍ਰਣ ਹੈ। ਇਹ ਬਾਹਵਲਪੁਰ ਅਤੇ ਅਹ੍ਮਦਪੁਰਅਹਿਮਦਪੁਰ ਤਿਹ੍ਸੀਲਤਹਿਸੀਲ ਵਿੱਚ ਬੋਲੀ ਜਾਂਦੀ ਹੈ।
 
=== ਮਾਝੀ ਅਤੇ ਮਾਲਵੀਮਲਵਈ ===
ਇਹ ਉਪਭਾਸ਼ਾ 35% ਲੋਕਾਂ ਦੁਆਰਾ ਬੋਲੀ ਜਾਂਦੀ ਹੈ।
 
=== ਬਾਗੜੀ ===
9% ਜਨਤਾ [[ਪੰਜਾਬੀ]] 'ਤੇ [[ਰਾਜਸਥਾਨੀ]] ਦਾ ਮਿਸ਼ਰਿਤ ਰੂਪ ਬੋਲਦੀ ਹੈ।
 
=== ਹਰਿਆਣਵੀ ===
1% ਜਨਤਾ [[ਉਰਦੂ]] 'ਤੇ [[ਪੰਜਾਬੀ]] ਦਾ ਮਿਸ਼੍ਰਣ ਬੋਲਦੀ ਹੈ।