"ਬਹਾਵਲਪੁਰ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
{{Infobox settlement
|name = ਭਾਹਵਲਪੁਰਬਾਹਵਲਪੁਰ
|other_name = {{Nastaliq|بہاولپور}} {{pa icon}}
|settlement_type = ਸ਼ਹਿਰ
|subdivision_name1 = [[Punjab, Pakistan|ਪੰਜਾਬ]]
|subdivision_type2 = [[Districts of Pakistan|ਜਿਲਾ]]
|subdivision_name2 = [[ਭਾਹਵਲਪੁਰਬਾਹਵਲਪੁਰ ਜਿਲਾ]]
|subdivision_type3 = [[ਤਹਿਸੀਲ]]
|subdivision_name3 = [[ਭਾਹਵਲਪੁਰਬਾਹਵਲਪੁਰ ਤਹਿਸੀਲ]]
|subdivision_type4 = Union councils
|subdivision_name4 = 36
|footnotes = [http://pportal.punjab.gov.pk/portal/portal/media-type/html/group/304?page_name=Bahawalpur$d_home&group_type=dist&group_id=304&group_name=Bahawalpur&js_pane=P-1004ba76975-10000&pview=true Bahawalpur Government Website]
}}
'''ਭਾਹਵਲਪੁਰਬਾਹਵਲਪੁਰ''' [[ਪੰਜਾਬ, ਪਾਕਿਸਤਾਨ]] ਵਿੱਚ ਸਥਿਤ ਹੈ ਅਤੇ [[ਪਾਕਿਸਤਾਨ]] ਦਾ ਬਾਰ੍ਹਵਾਂ ਵੱਡਾ ਸ਼ਹਿਰ ਹੈ। 2007 ਵਿੱਚ ਇਸਦੀ ਆਬਾਦੀ 798,509 ਸੀ। ਭਾਹਵਲਪੁਰਬਾਹਵਲਪੁਰ ਸ਼ਹਿਰ ਭਾਹਵਲਪੁਰਬਾਹਵਲਪੁਰ ਜਿਲੇ ਦੀ ਰਾਜਧਾਨੀ ਹੈ। ਇਹ ਸ਼ਹਿਰ ਨਵਾਬਾਂ ਦਾ ਘਰ ਸੀ ਅਤੇ ਇਹ ਰਾਜਪੁਤਾਨਾ ਜਿਲੇ ਦਾ ਹਿੱਸਾ ਗਿਣਿਆ ਜਾਂਦਾ ਸੀ। ਇਹ ਸ਼ਹਿਰ ਨੂਰ ਮਹਲ, ਦਰਬਾਰ ਮਹਲ ਸਦੀਕ ਘਰ ਪੈਲਸ ਕਾਰਣ ਮਸ਼ਹੂਰ ਹੈ।
== ਇਤਿਹਾਸ ==
ਭਾਹਵਲਪੁਰਬਾਹਵਲਪੁਰ ਦੀ ਖੋਜ 1802 ਵਿੱਚ [[ਨਵਾਬ ਮਹੋਮ੍ਮਦ ਬਹਾਵਲ ਖਾਨ 2]] ਨੇ ਕੀਤੀ। ਇਹ 7 ਅਕਤੂਬਰ 1947 ਨੂੰ [[ਨਵਾਬ ਸਦੀਕ ਮਹੋਮ੍ਮਦ ਖਾਨ]] ਦੇ ਫੈਸਲੇ ਅਨੁਸਾਰ ਪਾਕਿਸਤਾਨ 'ਚ ਸਮਿਲਿਤ ਹੋਇਆ। 1947 'ਚ ਪਾਕਿਸਤਾਨ ਦੀ ਆਜ਼ਾਦੀ ਦੇ ਸਮੇ ਹਿੰਦੂ ਅਤੇ ਸਿੱਖ ਲੋਕ ਭਾਰਤ ਆ ਗਏ ਅਤੇ ਮੁਸਲਿਮ ਲੋਕ ਭਾਹਵਲਪੁਰਬਾਹਵਲਪੁਰ ਜਾ ਕੇ ਰਿਹਣ ਲੱਗੇ। ਜਦੋਂ ਪਛੱਮ ਪਾਕਿਸਤਾਨ ਨੂੰ 4 ਪ੍ਰਾਂਤਾਂ, [[ਸਿੰਧ]] , [[ਬਲੋਚਿਸਤਾਨ]] , [[ਖੀਬਰ]] ਅਤੇ [[ਪੰਜਾਬ]] , 'ਚ ਵੰਡਿਆ ਗਿਆ- ਭਾਹਵਲਪੁਰਬਾਹਵਲਪੁਰ ਨੂੰ ਪੰਜਾਬ 'ਚ ਰਲਾ ਦਿੱਤਾ ਗਿਆ। 14 ਅਕਤੂਬਰ 1955 ਨੂੰ ਬਾਹਵਲਪੁਰ ਨੂੰ ਪੰਜਾਬ 'ਚ ਰਲਾਇਆ ਗਿਆ।
 
== ਵਾਤਾਵਰਨ ==
ਭਾਹਵਲਪੁਰਬਾਹਵਲਪੁਰ ਦਾ ਵਾਤਾਵਰਨ ਗਰਮ ਅਤੇ ਖੁਸ਼ਕ ਹੈ। ਗਰਮੀਆਂ 'ਚ ਇਥੇ ਦਿਨ ਦਾ ਤਾਪਮਾਨ 40 ਡਿਗਰੀ ਤੱਕ ਚਲਾ ਜਾਂਦਾ ਹੈ, ਰਾਤਾਂ ਕੁੱਜ ਠੰਡੀਆਂ ਹੁੰਦਿਆ ਹਨ। ਮਾਰੂਥਲ ਇਲਾਕੇ 'ਚ ਸਥਿਤ ਹੋਣ ਕਾਰਨ ਇਥੇ ਵਰਖਾ ਘੱਟ ਹੀ ਹੁੰਦੀ ਹੈ।
 
== ਭਾਸ਼ਾ ==
ਬੋਲੀ ਅਨੁਸਾਰ ਭਾਹਵਲਪੁਰਬਾਹਵਲਪੁਰ ਦਾ ਜਨ-ਅੰਕੜਾ ਇਸ ਪ੍ਰਕਾਰ ਹੈ:
 
=== ਰਿਆਸਤੀ ===
ਇਹ ਉਪਭਾਸ਼ਾ 51% ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਹ [[ਰਾਜਸਥਾਨੀ]] , [[ਪੰਜਾਬੀ]] ਅਤੇ [[ਮੁਲਤਾਨੀ]] ਦਾ ਮਿਸ਼੍ਰਣ ਹੈ। ਇਹ ਭਾਹਵਲਪੁਰਬਾਹਵਲਪੁਰ ਅਤੇ ਅਹਿਮਦਪੁਰ ਤਹਿਸੀਲ ਵਿੱਚ ਬੋਲੀ ਜਾਂਦੀ ਹੈ।
 
=== ਮਾਝੀ ਅਤੇ ਮਲਵਈ ===
21

edits