ਪਦਮਾਵਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
[[ਤਸਵੀਰ:Queen Nagamati talks to her parrot, Padmavat, c1750.jpg|thumb|"ਕੌਣ ਵਧ ਸੁਹਣੀ, ਮੈਂ ਜਾਂ ਪਦਮਾਵਤੀ? ਰਾਣੀ ਨਾਗਮਤੀ ਆਪਣੇ ਨਵੇਂ ਤੋਤੇ ਨੂੰ ਪੁੱਛਦੀ ਹੈ, ਔਰ ਇਹ ਨਾਪਸੰਦ ਉੱਤਰ ਦਿੰਦਾ ਹੈ..."; ''ਪਦਮਾਵਤ ਦਾ ਇੱਕ ਸਚਿਤਰ ਖਰੜਾ'', 1750]]
'''ਪਦਮਾਵਤ'''<ref>{{cite web | url=http://kv.nilambar.com/book1/94406933 | title=पद्मावत / मलिक मोहम्मद जायसी}}</ref> [[ਅਵਧੀ]] ਵਿੱਚ [[ਮਲਿਕ ਮੁਹੰਮਦ ਜਾਇਸੀ]] ਦੁਆਰਾ 1540 ਵਿੱਚ [[ਸ਼ੇਰ ਸ਼ਾਹ ਸੂਰੀ]] (1486–1545) ਦੇ ਸਮੇਂ ਦੋਹਾ ਅਤੇ ਚੌਪਈ ਛੰਦ ਵਿੱਚ ਲਿਖਿਆ ਇੱਕ [[ਮਹਾਂਕਾਵਿ]] ਹੈ। ਇਹ ਅਵਧੀ ਵਿੱਚ ਪਹਿਲੀ ਅਹਿਮ ਰਚਨਾ ਹੈ।<ref name="Pad">{{cite book |title= [[The Imperial Gazetteer of India]] |volume= 2 |pages= 430–431 |year= 1909 |publisher= Oxford University Press |first1= William Stevenson |last1= Meyer |first2= Richard |last2= Burn |first3= James Sutherland |last3= Cotton |first4= Herbert Hope |last4= Risley |chapter= Vernacular Literature |url= http://dsal.uchicago.edu/reference/gazetteer/pager.html?objectid=DS405.1.I34_V02_465.gif }}</ref>
ਇਸ ਵਿੱਚ [[ਚਿਤੌੜ]] ਦੇ [[ਰਾਜਾ ਰਤਨ ਸਿੰਘ]] ਅਤੇ [[ਰਾਣੀ ਪਦਮਨੀ]] ਦੇ ਇਸ਼ਕ ਦੀ ਦਾਸਤਾਨ ਬਿਆਨ ਕੀਤੀ ਗਈ ਹੈ ਅਤੇ ਚਿਤੌੜ ਤੇ ਸੁਲਤਾਨ [[ਅਲਾਉਦੀਨ ਖਿਲਜੀ]] ਦੇ ਹਮਲੇ ਤੇ ਰਾਜਾ ਦੀਆਂ ਦੂਜੀਆਂ ਲੜਾਈਆਂ ਦਾ ਹਾਲ ਦੀ ਲਿਖਿਆ ਹੈ। ਕਿਤਾਬ ਠੇਠ ਭਾਸ਼ਾ ਵਿੱਚ ਹੈ ਜਿਸ ਘੱਟ ਹੀ ਕੋਈ ਅਰਬੀ [[ਫ਼ਾਰਸੀ ਭਾਸ਼ਾ|ਫ਼ਾਰਸੀ]] ਦਾ ਲਫ਼ਜ਼ ਵਰਤਿਆ ਗਿਆ ਹੈ।
 
{{ਅੰਤਕਾ}}