ਤਖ਼ਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਪ੍ਰਿੰ: ਤਖ਼ਤ ਸਿੰਘ''' (1914-90)<ref>A History of Punjabi Literature-Sant Singh Sekhon, Karatāra Siṅgha Duggala
Sahitya Akademi Publications, 01-Jan-1992, Page 160</ref> ਪੰਜਾਬੀ ਕਵੀ ਸਨ। ਉਨ੍ਹਾਂ ਨੇ ਉਰਦੂ ਸ਼ਾਇਰੀ ਵਿੱਚ ਰੜ੍ਹ ਕੇ ਪੰਜਾਬੀ ਕਵਿਤਾ ਵਿੱਚ ਪ੍ਰਵੇਸ਼ ਕੀਤਾ।<ref>Indian Literature - Volumes 1-2, Sahitya Akademi, 1958 - Page 134</ref> ਉਹ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਵੱਡੇ ਭਰਾ ਸਨ।
==ਜੀਵਨ ਬਿਓਰਾ==
ਭਾਰਤ ਦੀ ਵੰਡ ਸਮੇਂ ਤਖ਼ਤ ਸਿੰਘ ਵਿਦਿਆ ਮਿਸ਼ਨ ਹਾਈ ਸਕੂਲ ਖੁਸ਼ਪੁਰ, ਚੱਕ ਨੰਬਰ 51 ਵਿੱਚ ਮੁੱਖ ਅਧਿਆਪਕ ਸਨ। ਜਦ ਦੇਸ਼ ਅਜ਼ਾਦ ਹੋਇਆ ਤਾਂ ਪਾਕਿਸਤਾਨ ਤੋਂ ਭਾਰਤ ਆ ਕੇ ਉਹ ਜ਼ਿਲ੍ਹਾ ਬੋਰਡ ਹਾਈ ਸਕੂਲ, ਚੱਕ ਸ਼ੇਰੇ ਵਾਲਾ ਵਿੱਚ ਮੁੱਖ ਅਧਿਆਪਕ ਲੱਗੇ।<ref>[http://punjabitribuneonline.com/2013/08/%E0%A8%97%E0%A9%8B%E0%A8%86-%E0%A8%A6%E0%A9%80-%E0%A8%86%E0%A9%9B%E0%A8%BE%E0%A8%A6%E0%A9%80-%E0%A8%A6%E0%A8%BE-%E0%A8%AE%E0%A8%B9%E0%A8%BE%E0%A8%A8-%E0%A8%B6%E0%A8%B9%E0%A9%80%E0%A8%A6-%E0%A8%95-2/ ਗੋਆ ਦੀ ਆਜ਼ਾਦੀ ਦਾ ਮਹਾਨ ਸ਼ਹੀਦ ਕਰਨੈਲ ਸਿੰਘ ਈਸੜੂ, ਪੰਜਾਬੀ ਟ੍ਰਿਬਿਊਨ- 13 ਅਗਸਤ 2013]</ref>
==ਰਚਨਾਵਾਂ==
*''ਕਾਵਿ-ਹਿਲੂਣੇ'' (1949)
ਲਾਈਨ 24 ⟶ 26:
 
{{ਹਵਾਲੇ}}
{{ਅਧਾਰ}}
 
[[ਸ਼੍ਰੇਣੀ:ਪੰਜਾਬੀ ਕਵੀ]]