ਤਖ਼ਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
'''ਪ੍ਰਿੰ: ਤਖ਼ਤ ਸਿੰਘ''' (15 ਸਤੰਬਰ 1914 - 26 ਫਰਵਰੀ 1999<ref name="ਪੰਜਾਬ ਕੋਸ਼"/>) <ref>[A History of Punjabi Literature-Sant Singh Sekhon, Karatāra Siṅgha Duggala Sahitya Akademi Publications, 01-Jan-1992, Page 160|ਇਸ ਹਵਾਲੇ ਅਨੁਸਾਰ ਮੌਤ 1990 ਦਿੱਤੀ ਹੋਈ ਹੈ।]</ref> ਪੰਜਾਬੀ ਕਵੀ ਸਨ। ਉਨ੍ਹਾਂ ਨੇ ਉਰਦੂ ਸ਼ਾਇਰੀ ਵਿੱਚ ਰੜ੍ਹ ਕੇ ਪੰਜਾਬੀ ਕਵਿਤਾ ਵਿੱਚ ਪ੍ਰਵੇਸ਼ ਕੀਤਾ।<ref>Indian Literature - Volumes 1-2, Sahitya Akademi, 1958 - Page 134</ref> ਉਹ ਸ਼ਹੀਦ ਕਰਨੈਲ ਸਿੰਘ ਈਸੜੂ ਦੇ ਵੱਡੇ ਭਰਾ ਸਨ।
==ਜੀਵਨ ਬਿਓਰਾ==
ਤਖ਼ਤ ਸਿੰਘ ਦਾ ਜਨਮ [[ਬਰਤਾਨਵੀ ਪੰਜਾਬ]] ਦੇ [[ਜ਼ਿਲ੍ਹਾ ਲਾਇਲਪੁਰ]] ਦੇ ਪਿੰਡ ਚੱਕ ਨੰਬਰ 50 ਈਸੜੂ ਵਿਖੇ 15 ਸਤੰਬਰ 1914 ਨੂੰ ਹੋਇਆ ਸੀ।<ref name="ਪੰਜਾਬ ਕੋਸ਼">{{cite book | title=ਪੰਜਾਬ ਕੋਸ਼, ਜਿਲਦ ਦੂਜੀ | publisher=ਭਾਸ਼ਾ ਵਿਭਾਗ ਪੰਜਾਬ | author=ਰਛਪਾਲ ਸਿੰਘ ਗਿੱਲ | year=2004 | pages=48}}</ref>