ਤਿਕੋਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
[[ਤਸਵੀਰ:Dreieck.svg|right|thumb|300px|ਤ੍ਰਿਭੁਜ]]
 
'''ਤ੍ਰਿਭੁਜਤਿਕੋਨ''' ਜਾਂ '''ਤਿਬਾਹੀਆ''' ਜਾਂ '''ਤ੍ਰਿਭੁਜ''' (ਕਈ ਵਾਰ '''ਤਿਕੋਣ''' ਵੀ ਆਖ ਦਿੱਤਾ ਜਾਂਦਾ ਹੈ) ਇੱਕ ਵਿਲੱਖਣ ਪਲੇਨ ਯਾਨੀ ਦੋ ਪਾਸਾਰੀ-ਪਸਾਰੀ ਯੂਕਲਿਡੀ ਸਪੇਸਵਿਸਥਾਰ ਵਿੱਚ ਤਿੰਨ ਸਰਲ ਰੇਖਾਵਾਂ ਨਾਲ ਘਿਰੀ ਬੰਦ ਆਕ੍ਰਿਤੀਬਣਤਰ ਨੂੰ ਕਹਿੰਦੇ ਹਨ। ਤ੍ਰਿਭੁਜਤਿਕੋਨ ਵਿੱਚ ਤਿੰਨ ਭੁਜਾਵਾਂਬਾਹੀਆਂ ਅਤੇ ਤਿੰਨ ਕੋਣ ਹੁੰਦੇ ਹਨ। ਤ੍ਰਿਭੁਜਤਿਕੋਨ ਸਭ ਤੋਂ ਘੱਟ ਭੁਜਾਵਾਂਬਾਹੀਆਂ ਵਾਲਾਵਾਲ਼ਾ ਬਹੁਭੁਜ[[ਬਹੁਬਾਹੀਆ]] ਹੈ। ਇਨ੍ਹਾਂ ਭੁਜਾਵਾਂ ਅਤੇ ਕੋਣਾਂ ਦੇ ਮਾਪ ਦੇ ਆਧਾਰਅਧਾਰ ਉੱਤੇ ਤ੍ਰਿਭੁਜ ਦਾ ਵਰਗੀਕਰਣਵਰਗੀਕਰਨ ਕੀਤਾ ਗਿਆ ਹੈ। A ,B ਅਤੇ C ਤਿੰਨ ਬਿਦੂਆਂ ਨਾਲ ਬਣੀ ਤ੍ਰਿਭੁਜਤਿਕੋਨ ਨੂੰ <math>\triangle ABC</math> ਕਿਹਾ ਜਾਂਦਾ ਹੈ।
 
== ਭੁਜਾਵਾਂਬਾਹੀਆਂ ਦੇ ਆਧਾਰ ਤੇ ==
 
'''ਸਮਬਾਹੂ ਤ੍ਰਿਭੁਜ ਤਿਕੋਨ''' - ਜੇਕਰ ਕਿਸੇ ਤ੍ਰਿਭੁਜ ਦੀਆਂ ਤਿੰਨਾਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ ਸਮਬਾਹੂ ਤ੍ਰਿਭੁਜ ਕਹਾਉਂਦੀ ਹੈ । ਸਮਬਾਹੁ ਤ੍ਰਿਭੁਜ ਦੇ ਤਿੰਕੋਣ ਕੋਣ ੬੦ ਅੰਸ਼ ਦੇ ਹੁੰਦੇ ਹਨ ।
 
'''ਸਮਦੋਬਾਹੂਸਮਦੁਬਾਹੂ ਤ੍ਰਿਭੁਜਤਿਕੋਨ''' - ਜੇਕਰ ਕਿਸੇ ਤ੍ਰਿਭੁਜ ਦੀ ਕੋਈ ਦੋ ਭੁਜਾਵਾਂ ਬਰਾਬਰ ਹੁੰਦੀਆਂ ਹਨ ਤਾਂ ਉਹ 'ਸਮਦੋਬਾਹੂ ਤ੍ਰਿਭੁਜ ਕਹਾਉਂਦੀ ਹੈ । ਸਮਦੋਬਾਹੂ ਤ੍ਰਿਭੁਜ ਦੀਆਂ ਅਨੁਸਾਰੀ ਸਮਾਨ ਭੁਜਾਵਾਂ ਦੇ ਆਹਮਣੇ ਸਾਹਮਣੇ ਦੇ ਕੋਣ ਵੀ ਬਰਾਬਰ ਹੁੰਦੇ ਹਨ ।
 
'''ਵਿਖਮਬਾਹੂ ਤ੍ਰਿਭੁਜਤਿਕੋਨ''' - ਜਿਸ ਤ੍ਰਿਭੁਜ ਦੀਆਂ ਸਾਰੀਆਂ ਭੁਜਾਵਾਂ ਅਸਮਾਨ ਹੋਣ ।
 
== ਕੋਣ ਦੇ ਮਾਪ ਦੇ ਆਧਾਰ ਤੇ ==
 
'''ਨਿਊਨਕੋਣ ਤ੍ਰਿਭੁਜਤਿਕੋਨ''' - ਜਿਸ ਤ੍ਰਿਭੁਜ ਦੇ ਤਿੰਨੇ ਕੋਣ ੯੦ ਡਿਗਰੀ ਤੋਂ ਘੱਟ ਦੇ ਹੋਣ।
 
'''ਅਧਿਕਕੋਣ ਤ੍ਰਿਭੁਜਤਿਕੋਨ''' - ਜਿਸ ਤ੍ਰਿਭੁਜ ਦਾ ਕੋਈ ਇੱਕ ਕੋਣ ੯੦ ਡਿਗਰੀ ਤੋਂ ਜ਼ਿਆਦਾ ਹੋਵੇ।
 
'''ਸਮਕੋਣ ਤ੍ਰਿਭੁਜਤਿਕੋਨ''' - ਜਿਸ ਤ੍ਰਿਭੁਜ ਦਾ ਕੋਈ ਇੱਕ ਕੋਣ ੯੦ ਡਿਗਰੀ ਦਾ ਹੋਵੇ।
 
ਕਿਸੇ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਹਮੇਸ਼ਾ ੧੮੦ ਡਿਗਰੀ ਹੁੰਦਾ ਹੈ।