ਚਰਖ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਵਾਧਾ ਅਤੇ ਹਵਾਲੇ
ਲਾਈਨ 4:
'''ਚਰਖਾ''' ਹੱਥ ਨਾਲ ਚੱਲਣ ਵਾਲੀ ਲੱਕੜ ਦੀ ਬਣੀ ਇੱਕ ਦੇਸੀ ਮਸ਼ੀਨ ਹੈ ਜਿਸਦੀ ਵਰਤੋਂ ਨਾਲ ਕਪਾਹ ਦੀ ਰੂੰ ਤੋਂ ਸੂਤ ਬਣਾਇਆ ਜਾਂਦਾ ਹੈ। ਲੱਕੜ ਦੇ ਇੱਕ ਪਹੀਏ ਨਾਲ਼ ਇੱਕ ਹੱਥੀ ਲੱਗੀ ਹੁੰਦੀ ਹੈ। ਪਹੀਏ ਅਤੇ ਤੱਕਲੇ ਨੂੰ ਬੈਲਟ ਵਜੋਂ ਇੱਕ ਧਾਗੇ ਨਾਲ ਜੋੜਿਆ ਹੁੰਦਾ ਹੈ । ਇਸ ਬੈਲਟ ਨੂੰ ਮਾਹਲ ਕਹਿੰਦੇ ਹਨ।
 
==ਇਤਿਹਾਸ==
{{ਅਧਾਰ}}
ਚਰਖੇ ਦੇ ਸਾਫ਼ ਚਿੱਤਰ ਸਭ ਤੋਂ ਪਹਿਲੀ ਵਾਰ [[ਬਗਦਾਦ]](1234),<ref>Image of a spinning wheel in: [[Al-Hariri of Basra|Al-Hariri]], ''Al-Maqamat'' (les Séances). Painted by [[Yahya ibn Mahmud al-Wasiti]], [[Baghdad]], 1237 See: Spinning, History & Gallery [http://lhresources.wordpress.com/workroom-textile-skills/history-and-gallery-spinning-2/al-hariri-al-maqamat-les-seances-copie-et-peint-par-yahya-b-mahmud-al-wasiti-bagdad-1237/] (retrieved March 4, 2013)</ref> [[ਚੀਨ]](1270) ਅਤੇ [[ਯੂਰਪ]](1280) ਵਿੱਚ ਮਿਲਦੇ ਹਨ ਅਤੇ ਇਸ ਗੱਲ ਦਾ ਸਬੂਤ ਹੈ ਕਿ 11ਵੀਂ ਸਦੀ ਵਿੱਚ ਇਹ ਚੀਨ ਅਤੇ [[ਮੁਸਲਮਾਨ ਦੁਨੀਆਂ|ਇਸਲਾਮੀ ਦੁਨੀਆਂ]] ਵਿੱਚ ਵਰਤਿਆ ਜਾਣਾ ਸ਼ੁਰੂ ਹੋ ਗਿਆ ਸੀ।<ref name=MIT>{{cite book | last = Pacey | first = Arnold | title = Technology in World Civilization: A Thousand-Year History | origyear = 1990 | edition = First MIT Press paperback edition | year = 1991 | publisher = The MIT Press | location = Cambridge MA}}</ref> [[ਇਰਫ਼ਾਨ ਹਬੀਬ]] ਦੇ ਅਨੁਸਾਰ [[ਭਾਰਤ]] ਵਿੱਚ ਚਰਖਾ ਇਰਾਨ ਵਿੱਚੋਂ 13ਵੀਂ ਸਦੀ ਵਿੱਚ ਆਇਆ।<ref name=MIT/>
 
{{ਹਵਾਲੇ}}
 
[[ਸ਼੍ਰੇਣੀ:ਪੰਜਾਬੀ ਸੱਭਿਆਚਾਰ]]