ਹਾਈਪੋਥਰਮੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox disease | Name = ਹਾਈਪੋਥਰਮੀਆ | Image = Napoleons retreat from moscow.jpg | Caption = During ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

02:48, 9 ਫ਼ਰਵਰੀ 2015 ਦਾ ਦੁਹਰਾਅ

ਹਾਈਪੋਥਰਮੀਆ (ਯੂਨਾਨੀ ὑποθερμία ਤੋਂ) ਉਹ ਹਾਲਤ ਹੁੰਦੀ ਹੈ ਜਿਸ ਵਿੱਚ ਸਰੀਰ ਦਾ ਤਾਪਮਾਨ ਆਮ ਨਾਲੋਂ ਘੱਟ ਹੋ ਜਾਂਦਾ ਹੈ। ਇਸ ਤਾਪਮਾਨ ਤੇ ਮੂਲ ਸਰੀਰਕ ਕਿਰਿਆਵਾਂ ਜਾਮ ਹੋ ਜਾਂਦੀਆਂ ਹਨ। ਸਰੀਰ ਦਾ ਤਾਪਮਾਨ 35° ਸੇਲਸੀਅਸ (95 ਡਿਗਰੀ ਫੈਰੇਨਹਾਈਟ) ਤੋਂ ਘੱਟ ਹੋ ਜਾਂਦਾ ਹੈ। [1]ਇਸਦੇ ਵਿਲੱਖਣ ਲੱਛਣ ਤਾਪਮਾਨ ਤੇ ਨਿਰਭਰ ਕਰਦੇ ਹਨ। ਹਲਕੇ ਹਾਈਪੋਥਰਮੀਆ ਵਿੱਚ ਕੰਬਣੀ ਛਿੜਦੀ ਹੈ ਅਤੇ ਮਾਨਸਿਕ ਉਲਝਣ ਪੈਦਾ ਹੁੰਦੀ ਹੈ। ਗੰਭੀਰ ਹਾਈਪੋਥਰਮੀਆ ਵਿੱਚ ਕੱਪੜੇ ਉਤਾਰਨਾ ਹੋ ਸਕਦਾ ਹੈ ਅਤੇ ਦਿਲ ਦੇ ਰੁੱਕ ਜਾਣ ਦਾ ਖਤਰਾ ਵੀ ਵਧ ਜਾਂਦਾ ਹੈ।[1]

ਹਾਈਪੋਥਰਮੀਆ
ਵਰਗੀਕਰਨ ਅਤੇ ਬਾਹਰਲੇ ਸਰੋਤ
During Napoleon Bonaparte's retreat from Russia in the winter of 1812, many troops suffered from hypothermia.
ਆਈ.ਸੀ.ਡੀ. (ICD)-10T68
ਆਈ.ਸੀ.ਡੀ. (ICD)-9991.6
ਰੋਗ ਡੇਟਾਬੇਸ (DiseasesDB)6542
ਮੈੱਡਲਾਈਨ ਪਲੱਸ (MedlinePlus)000038
ਈ-ਮੈਡੀਸਨ (eMedicine)med/1144
MeSHD007035
  1. 1.0 1.1 Brown, DJ; Brugger, H; Boyd, J; Paal, P (Nov 15, 2012). "Accidental hypothermia". The New England Journal of Medicine. 367 (20): 1930–8. doi:10.1056/NEJMra1114208. PMID 23150960.