ਸਰਬੱਤ ਖ਼ਾਲਸਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਸਰਬੱਤ ਖਾਲਸਾ''' ਦਾ ਭਾਵ ਹੈ ਸਾਰਾ ਜਾਂ ਸਭ, 18ਵੀਂ ਸਦੀ ਵਿੱਚ ਪੂਰੇ ਖਾ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[File:Golden Temple Entrance.jpg|thumb|One of four main entrances to the [[Harmandir Sahib]], one of the holiest shrines of [[Sikhism]] ]]
'''ਸਰਬੱਤ ਖਾਲਸਾ''' ਦਾ ਭਾਵ ਹੈ ਸਾਰਾ ਜਾਂ ਸਭ, 18ਵੀਂ ਸਦੀ<ref>{{cite book |title=Brief History of Sikh Misls |publisher=Sikh Missionary College (Regd.) |location=Jalandhar |pages=4–5 |url=http://www.apnaorg.com/books/sikh-misls/book-1.php?fldr=book }}</ref> ਵਿੱਚ ਪੂਰੇ [[ਖਾਲਸਾ|ਖਾਲਸਾ ਪੰਥ]] ਦੀ [[ਅੰਮ੍ਰਿਤਸਰ]], ਪੰਜਾਬ ਵਿੱਚ ਕੀਤੀ ਜਾਂਦੀ ਮੀਟਿੰਗ ਨੂੰ ਕਿਹਾ ਜਾਂਦਾ ਸੀ। ਇਹ ਇੱਕ [[ਸੰਸਕ੍ਰਿਤ]] ਮੂਲ ਵਾਲਾ ਇੱਕ ਪੰਜਾਬੀ ਸ਼ਬਦ ਹੈ। ਇਸਦੇ ਸ਼ਾਬਦਿਕ ਅਰਥਾਂ ਵਿੱਚ ਇਸਤੋਂ ਭਾਵ ਪੂਰਾ ਖਾਲਸਾ ਪੰਥ ਸੀ, ਪਰ ਇੱਕ ਰਾਜਨੀਤਿਕ ਸੰਘ ਵੱਜੋਂ ਇਹ [[ਦਲ ਖਾਲਸਾ ]], [[ਸਿੱਖ ਮਿਸਲਾਂ]] ਅਤੇ [[ਸਿੱਖ ਸਲਤਨਤ]] ਦੀ ਆਪਸ ਵਿੱਚ ਮੀਟਿੰਗ ਹੁੰਦੀ ਸੀ। ਪਹਿਲੀ ਵਾਰ ਸਰਬੱਤ ਖਾਲਸਾ ਸ਼ਬਦ ਦਾ ਪ੍ਰਯੋਗ ਦਸਵੇਂ [[ਗੁਰੂ ਗੋਬਿੰਦ ਸਿੰਘ]] ਦੁਆਰਾ ਕੀਤਾ ਗਇਆ ਸੀ। ਉਹਨਾਂ ਤੋਂ ਬਾਅਦ ਇਹ ਸ਼ਬਦ ਲਗਾਤਾਰ ਵਰਤੋਂ ਵਿੱਚ ਆਉਂਦਾ ਰਿਹਾ। ਆਖਰੀ ਸਰਬੱਤ ਖਾਲਸਾ ਦੀ ਮੀਟਿੰਗ 1986 ਵਿੱਚ [[ਖ਼ਾਲਿਸਤਾਨ|ਖ਼ਾਲਿਸਤਾਨ ਅੰਦੋਲਨ ]] ਸਮੇਂ ਅੰਮ੍ਰਿਤਸਰ ਵਿੱਚ [[ਅਕਾਲ ਤਖ਼ਤ]] ਦੇ ਬਾਹਰ ਕੀਤਾ ਗਇਆ। ਸੀ<ref>
{{citation
|title= Punjab Through the Ages
|last=Kakshi
|first=S.R.
|authorlink=
|coauthors=Rashmi Pathak, S.R.Bakshi R. Pathak
|year=2007
|publisher=Sarup and Son
|location=
|isbn=978-81-7625-738-1
|page=8
| accessdate = 2010-04-25
| url = http://books.google.com/books?id=kxtEFA5qqR8C&lpg=PA8&dq=sarbat%20khalsa&pg=PA8#v=onepage&q&f=false
}}</ref>
<ref>http://www.youtube.com/watch?v=wZLWXS-9EzI</ref>। ਪਹਿਲੀ ਵਾਰ ਸਰਬੱਤ ਖਾਲਸਾ ਸ਼ਬਦ ਦਾ ਪ੍ਰਯੋਗ ਦਸਵੇਂ [[ਗੁਰੂ ਗੋਬਿੰਦ ਸਿੰਘ]] ਦੁਆਰਾ ਕੀਤਾ ਗਇਆ ਸੀ। ਉਹਨਾਂ ਤੋਂ ਬਾਅਦ ਇਹ ਸ਼ਬਦ ਲਗਾਤਾਰ ਵਰਤੋਂ ਵਿੱਚ ਆਉਂਦਾ ਰਿਹਾ। ਆਖਰੀ ਸਰਬੱਤ ਖਾਲਸਾ ਦੀ ਮੀਟਿੰਗ 1986 ਵਿੱਚ [[ਖ਼ਾਲਿਸਤਾਨ|ਖ਼ਾਲਿਸਤਾਨ ਅੰਦੋਲਨ ]] ਸਮੇਂ ਅੰਮ੍ਰਿਤਸਰ ਵਿੱਚ [[ਅਕਾਲ ਤਖ਼ਤ]] ਦੇ ਬਾਹਰ ਕੀਤਾ ਗਇਆ।
 
==ਇਤਿਹਾਸ==
{{ਹਵਾਲੇ}}