ਕਿਲ੍ਹਾ ਜਮਰੌਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"thumb|right|ਕਿਲ੍ਹਾ ਜਮਰੌਦ File:Jamrud Fort 1906- pg 100 - India under royal eyes- Henry Fran..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
[[File:Jamrud Fort close view.JPG|thumb|right|ਕਿਲ੍ਹਾ ਜਮਰੌਦ]]
[[File:Jamrud Fort 1906- pg 100 - India under royal eyes- Henry Francis Prevost Battersby.jpg|thumb|right|ਜਮਰੌਦ ਕਿਲ੍ਹਾ 1906 ਵਿੱਚ]]
'''ਕਿਲ੍ਹਾ ਜਮਰੌਦ''' [[ਬਾਬ-ਏ-ਖ਼ੈਬਰ]] ਦੇ ਨਾਲ ਅਤੇ [[ਖ਼ੈਬਰ ਦੱਰਾ|ਖ਼ੈਬਰ ਦੱਰੇ]] ਦੇ ਅੱਗੇ [[ਪਾਕਿਸਤਾਨ]] ਦੇ [[ਸੰਘੀ ਸ਼ਾਸਿਤ ਕਬਾਇਲੀ ਇਲਾਕੇ]] ਵਿੱਚ ਸਥਿਤ ਹੈ।
==ਇਤਿਹਾਸ==
ਅਕਤੂਬਰ 1836 ਵਿੱਚ ਸਿੱਖਾਂ ਨੇ ਜਮਰੌਦ ਨੂੰ ਜਿੱਤਿਆ। ਸਿੱਖ ਜਰਨੈਲ [[ਹਰੀ ਸਿੰਘ ਨਲੂਆ]] ਨੇ ਇਹ ਕਿਲ੍ਹਾ ਬਣਾਉਣ ਦੀ ਯੋਜਨਾ ਬਣਾਈ। ਪਹਿਲਾਂ ਇਸ ਯੋਜਨਾ ਦਾ ਵਿਰੋਧ ਹੋਇਆ। ਪਰ ਹਰੀ ਸਿੰਘ ਨੇ 16 ਦਸੰਬਰ 1836 ਵਿੱਚ ਇਸਦੀ ਨੀਹ ਰੱਖੀ ਅਤੇ ਇਹ 54 ਦਿਨਾਂ<ref name="Jaffar">{{cite book |title=Peshawar: Past and Present |last=Jaffar |first=S.M. |authorlink= |coauthors= |year=1945 |publisher=S. Muhammad Sadiq Khan |location=Peshawar |page=120| url=http://books.google.co.in/books/about/An_introduction_to_Peshawar.html?id=3PYQAQAAIAAJ}}</ref><ref name="Sandhu">{{cite book |title=General Hari Singh Nalwa |last=Sandhu |first=Autar Singh |year=1935 |publisher=Cunningham Historical Society |location=Lahore |page=74|url=http://www.apnaorg.com/books/english/hari-singh-nalwa/book.php?fldr=book }}</ref> ਵਿੱਚ ਬਣ ਕੇ ਤਿਆਰ ਹੋ ਗਇਆ। ਜਮਰੌਦ ਨੂੰ ਇਸਦੀਆਂ ਦਸ ਫੁੱਟ ਚੌੜੀਆਂ ਕੰਧਾਂ ਲਈ ਜਾਣਿਆ ਜਾਂਦਾ ਹੈ। ਇਸ ਕਿਲ੍ਹੇ ਦਾ ਪਹਿਲਾਂ ਨਾਂ ਫਤਿਹਗੜ੍ਹ ਰੱਖਿਆ ਗਇਆ ਸੀ, ਜਿਹੜਾ ਕਬਾਇਲੀ ਲੋਕਾਂ ਤੇ ਸਿੱਖਾਂ ਦੀ ਜਿੱਤ ਦਾ ਪ੍ਰਤੀਕ ਸੀ।<ref name="Encyclopaedia Britannica">{{cite book |title=Encyclopaedia Britannica (Micropedia) |last= |first=|authorlink= |coauthors= |year=1990 |publisher=|edition= 15th|volume= 6| page=492| url=}}</ref>
 
{{ਹਵਾਲੇ}}