ਬਲੂਟੁੱਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 13:
 
'''ਬਲੂਟੁੱਥ''' ਇੱਕ [[ਬੇਤਾਰ]] ਟੈਕਨਾਲੋਜੀ ਮਿਆਰ ਹੈ ਜੋ ਚੱਲ ਅਤੇ ਅਚੱਲ ਜੰਤਰਾਂ ਅਤੇ ਇਮਾਰਤੀ [[ਨਿੱਜੀ ਇਲਾਕਾ ਜਾਲ|ਨਿੱਜੀ ਇਲਾਕਾ ਜਾਲਾਂ]] (ਪੈਨ) ਤੋਂ ਘੱਟ ਫ਼ਾਸਲਿਆਂ (੨.੪-੨੪੮੫&nbsp;ਗੀ.ਹ. ਦੀ [[ਆਈ ਐੱਸ ਐੱਮ ਪੱਟੀ]] ਵਿੱਚ ਨਿੱਕੀਆਂ ਛੱਲ-ਲੰਬਾਈਆਂ ਅਤੇ [[ਪਾਰਲੀ ਵਾਰਵਾਰਤਾ]] ਵਾਲ਼ੀਆਂ [[ਰੇਡੀਓ ਛੱਲ|ਰੇਡੀਓ ਛੱਲਾਂ]] ਵਰਤ ਕੇ<ref>{{cite web|url=http://www.bluetooth.com/Pages/Fast-Facts.aspx|title=Fast Facts|publisher=Bluetooth.com |accessdate=10 December 2013}}</ref>) ਉੱਤੇ ਡਾਟਾ ਦਾ ਵਟਾਂਦਰਾ ਕਰਨ ਲਈ ਵਰਤਿਆ ਜਾਂਦਾ ਹੈ। ਇਹਦੀ ਕਾਢ ਟੈਲੀਕਾਮ ਕੰਪਨੀ [[ਐਰਿਕਸਨ]] ਨੇ ੧੯੯੪ ਵਿੱਚ ਕੱਢੀ<ref>{{cite web|title=Bluetooth traveler|publisher=hoovers.com|url=http://www.hoovers.com/business-information/--pageid__13751--/global-hoov-index.xhtml|accessdate=9 April 2010}}</ref> ਅਤੇ ਅਸਲ ਵਿੱਚ ਇਹਨੂੰ [[ਆਰ ਐੱਸ-232]] ਡਾਟਾ ਤਾਰਾਂ ਦੀ ਥਾਂ 'ਤੇ ਤਾਰਹੀਣ ਟੈਕਨਾਲੋਜੀ ਵਜੋਂ ਸਿਰਜਿਆ ਗਿਆ ਸੀ। ਇਹ ਕਈ ਸਾਰੇ ਜੰਤਰਾਂ ਨੂੰ ਜੋੜ ਸਕਦਾ ਹੈ ਜਿਸ ਕਰਕੇ ਇਕਮਿਕਕਰਨ ਦੀਆਂ ਮੁਸ਼ਕਲਾਂ ਦੂਰ ਹੋ ਜਾਂਦੀਆਂ ਹਨ।
 
{{ਹਵਾਲੇ}}
 
==ਬਾਹਰਲੇ ਜੋੜ==