ਕਸੁੰਭ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲੇਖ ਬਣਾੲਿਅਾ
 
ਹਵਾਲੇ ਜੋੜੇ
ਲਾਈਨ 18:
ਬੀਜ ਸੂਰਜਮੁਖੀ ਦੇ ਬੀਜ ਵਰਗਾ ਹੁੰਦਾ ਹੈ ਤੇ ਕਾਸਮੈਟਿਕ,ਖਾਧ ਤੇਲ ਅਤੇ ਸਲਾਦ ਦੀ ਡਰੈਸਿੰਗ ਦੇ ਕੰਮ ਵੀ ਅਾਂੳੁਦਾ ਹੈ।ਕੇਸਰ ਦੀ ਥਾਂ ਸਸਤਾ ਹੋਣ ਕਾਰਨ ਖੁਰਾਕ ਪਦਾਰਥਾਂ ਦੇ ਰੰਗਣ ਲੲੀ ਵੀ ਵਰਤਿਅਾ ਜਾਂਦਾ ਹੈ।
ਪੁਰਾਤਨ ਮਿਸਰੀਅਾਂ ਨੇ ਮਮੀਅਾਂ ਦੇ ਹਾਰਾਂ ਲੲੀ ਵੀ ਵਰਤੋਂ ਕੀਤੀ।
ਫੁੱਲਾਂ ਦੀਅਾਂ ਗਾੜੀਅਾਂ ਲਾਲ ਤੁਰੀਅਾਂ ਦੇਖਣ ਵਿੱਚ ਕੇਸਰ ਵਾਂਗ ਲਗਦੀਅਾਂ ਹਨ ਪਰ ਪਾਣੀ ਜਾਂ ਧੁੱਪ ਨਾਲ ਰੰਗ ਫਿੱਕਾ ਪੈ ਜਾਂਦਾ ਹੈ ।<ref> {{Cite book| last= ਨਾਭਾ|first=ਭਾੲੀ ਕਾਹਨ ਸਿੰਘ|title=ਗੁਰਸ਼ਬਦ ਰਤਨਾਕਰ ਮਹਾਨ ਕੋਸ਼|publisher=ਪੰਜਾਬੀ ਯੂਨੀਵਰਸਿਟੀ , ਪਟਿਅਾਲਾ}}</ref>ਗੁਰਬਾਣੀ ਵਿੱਚ ਤੁਲਨਾ ਮਾੲਿਅਾ ਦੇ ਕੱਚੇ ਰੰਗ ਨਾਲ ਕੀਤੀ ਹੈ:
{{Quote|ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥ ਅੰਗ:27 ਸ.ਗ.ਗ.ਸ.}}
{{ਹਵਾਲੇ}}