ਪੁਲੰਦਾ (ਜੀਵ ਵਿਗਿਆਨ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"File:Plant cell type sclerenchyma fibers.png|thumb|300px|ਬੂਟਿਆਂ ਦੇ [[ਜ਼ਮੀਨੀ ਪੁਲੰਦਾ|ਜ਼ਮੀਨੀ ਪੁ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:58, 12 ਫ਼ਰਵਰੀ 2015 ਦਾ ਦੁਹਰਾਅ

ਜੀਵ ਵਿਗਿਆਨ ਵਿੱਚ ਪੁਲੰਦਾ ਜਾਂ ਟਿਸ਼ੂ ਕੋਸ਼ਾਣੂ ਅਤੇ ਮੁਕੰਮਲ ਅੰਗ ਦੇ ਵਿਚਕਾਰਲਾ ਕੋਸ਼ਾਣਵੀ ਜਥੇਬੰਦਕ ਪੱਧਰ ਹੁੰਦਾ ਹੈ। ਪੁਲੰਦਾ ਇੱਕੋ ਸਰੋਤ ਵਾਲ਼ੇ ਰਲ਼ਦੇ-ਮਿਲਦੇ ਕੋਸ਼ਾਣੂਆਂ ਦਾ ਇਕੱਠ ਹੁੰਦਾ ਹੈ ਜੋ ਇਕੱਠੇ ਮਿਲ ਕੇ ਕੋਈ ਖ਼ਾਸ ਕੰਮ ਕਰਦੇ ਹਨ। ਕਈ ਕਿਸਮਾਂ ਦੇ ਪੁਲੰਦਿਆਂ ਦੀ ਬਿਰਤੀਮੂਲਕ ਢਾਣੀ ਬਣਨ ਨਾਲ਼ ਅੰਗ ਬਣਦੇ ਹਨ।

ਬੂਟਿਆਂ ਦੇ ਜ਼ਮੀਨੀ ਪੁਲੰਦਿਆਂ ਵਿਚਲੇ ਸਕਲੀਰਨਕਾਈਮਾ ਦਾ ਆਰ-ਪਾਰੀ ਖ਼ਾਕਾ

ਬਾਹਰਲੇ ਜੋੜ