ਕਸੁੰਭ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ added Category:ਫੁੱਲ using HotCat
ਛੋ ਟਾਈਪੋ
ਲਾਈਨ 14:
|binomial_authority = [[Carl Linnaeus|L.]] <ref>http://www.tropicos.org/Name/2700365</ref>}}
 
'''ਕਸੁੰਭ''' {{En|Safflower}} ਲਾਲ ਜਾਂ ਪੀਲੇ ਫੁੱਲਾਂ ਵਾਲਾ ਪੌਦਾ ਹੈ।ਪ੍ਰਾਚੀਨ ਕਾਲ ਤੋਂ ਕਸੁੰਭ ਦੀ ਵਰਤੋਂ ਰੰਗਾੲੀ ਦੇ ਕੰਮ ਵਿੱਚ ਹੁੰਦੀ ਅਾੲੀ ਹੈ।ਫਾਰੋਹ ਦੀ ਬਾਹਰਵੀਂ ਵੰਸ਼ ੲੇ ਪਿਰਾਮਿਡਾਂ ਵਿੱਚ ਰਸਾੲਿਣਰਸਾਇਣ ਵਿਸ਼ਲੇਸ਼ਣਰਾਹੀਂ ਵਸਤਰ ਕਸੁੰਭ ਦੇ ਰੰਗ ਨਾਲ ਰੰਗੇ ਹੋਣ ਦੇ ਸਬੂਤ ਮਿਲੇ ਹਨ।
ਫਸਲ ਦੀ ਬਿਜਾੲੀ ਬੀਜਾਂ ਵਾਸਤੇ ਕੀਤੀ ਜਾਂਦੀ ਰਹੀ ਹੈ ਜੋ ਲਾਲ(ਕਾਰਥਾਮਨ ) ਜਾਂ ਪੀਲਾ ਰੰਗ ਬਨਾੳੁਣ ਦੇ ਕੰਮ ਅਾਂੳੁਦੇ ਸਨ ਖਾਸ ਕਰਕੇ ੳੁਦੋਂ ਤੱਕ ਜਦੋਂ ਸਸਤੇ ਰਸਾੲਿਣਕਰਸਾਇਣਕ ਰੰਗ ਮਿਲਣੇ ਸ਼ੁਰੂ ਹੋ ਗੲੇ।
ਬੀਜ ਸੂਰਜਮੁਖੀ ਦੇ ਬੀਜ ਵਰਗਾ ਹੁੰਦਾ ਹੈ ਤੇ ਕਾਸਮੈਟਿਕ,ਖਾਧ ਤੇਲ ਅਤੇ ਸਲਾਦ ਦੀ ਡਰੈਸਿੰਗ ਦੇ ਕੰਮ ਵੀ ਅਾਂੳੁਦਾ ਹੈ।ਕੇਸਰ ਦੀ ਥਾਂ ਸਸਤਾ ਹੋਣ ਕਾਰਨ ਖੁਰਾਕ ਪਦਾਰਥਾਂ ਦੇ ਰੰਗਣ ਲੲੀ ਵੀ ਵਰਤਿਅਾ ਜਾਂਦਾ ਹੈ।
ਪੁਰਾਤਨ ਮਿਸਰੀਅਾਂ ਨੇ ਮਮੀਅਾਂ ਦੇ ਹਾਰਾਂ ਲੲੀ ਵੀ ਵਰਤੋਂ ਕੀਤੀ।
ਫੁੱਲਾਂ ਦੀਅਾਂ ਗਾੜੀਅਾਂ ਲਾਲ ਤੁਰੀਅਾਂ ਦੇਖਣ ਵਿੱਚ ਕੇਸਰ ਵਾਂਗ ਲਗਦੀਅਾਂ ਹਨ ਪਰ ਪਾਣੀ ਜਾਂ ਧੁੱਪ ਨਾਲ ਰੰਗ ਫਿੱਕਾ ਪੈ ਜਾਂਦਾ ਹੈ ।<ref> {{Cite book| last= ਨਾਭਾ|first=ਭਾੲੀ ਕਾਹਨ ਸਿੰਘ|title=ਗੁਰਸ਼ਬਦ ਰਤਨਾਕਰ ਮਹਾਨ ਕੋਸ਼|publisher=ਪੰਜਾਬੀ ਯੂਨੀਵਰਸਿਟੀ , ਪਟਿਅਾਲਾ}}</ref>ਗੁਰਬਾਣੀ ਵਿੱਚ ਤੁਲਨਾ ਮਾੲਿਅਾਮਾਇਅਾ ਦੇ ਕੱਚੇ ਰੰਗ ਨਾਲ ਕੀਤੀ ਹੈ:
{{Quote|ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥ ਅੰਗ:27 ਸ.ਗ.ਗ.ਸ.}}
{{ਹਵਾਲੇ}}