ਜੌਨ ਕੀਟਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 3:
| image_size=220px
| caption = ਜੌਨ ਕੀਟਸ ਦਾ ਪੋਰਟਰੇਟ [[ਚਿੱਤਰਕਾਰ: ਵਿਲੀਅਮ ਹਿਲਟਨ]], [[ਨੈਸ਼ਨਲ ਪੋਰਟਰੇਟ ਗੈਲਰੀ, ਲੰਦਨ]]
| birth_date = 3123 ਅਕਤੂਬਰਫ਼ਰਵਰੀ 17951821
| birth_place =ਮੂਰਗੇਟ, [[ਲੰਦਨ]], ਇੰਗਲੈਂਡ
| death_date = {{death 31date ਅਕਤੂਬਰand age|df=yes|1821|2|23|1795 (25 ਸਾਲ)|10|31}}
| death_place = [[ਰੋਮ]], [[ਇਟਲੀ]]
| alma_mater = [[ਕਿੰਗਜ ਕਾਲਜ, ਲੰਦਨ]]
ਲਾਈਨ 12:
}}
 
'''ਜੌਨ ਕੀਟਸ''' ({{IPAc-en|ˈ|k|iː|t|s}}; 3123 ਅਕਤੂਬਰਫ਼ਰਵਰੀ 17951821 – 31 ਅਕਤੂਬਰ 1795) ਅੰਗਰੇਜ਼ੀ [[ਰੋਮਾਂਸਵਾਦ|ਰੋਮਾਂਟਿਕ]] ਕਵੀ ਸੀ। ਉਹ [[ਲਾਰਡ ਬਾਇਰਨ]] ਅਤੇ [[ਪਰਸੀ ਬਿਸ ਸ਼ੈਲੇ]] ਸਹਿਤ [[ਰੋਮਾਂਸਵਾਦ|ਰੋਮਾਂਟਿਕ]] ਕਵੀਆਂ ਦੀ ਦੂਜੀ ਪੀੜ੍ਹੀ ਦੀਆਂ ਅਹਿਮ ਹਸਤੀਆਂ ਵਿੱਚੋਂ ਇੱਕ ਸੀ, ਹਾਲਾਂਕਿ ਉਹਦੀਆਂ ਰਚਨਾਵਾਂ ਉਹਦੀ ਮੌਤ ਤੋਂ ਮਾਤਰ ਚਾਰ ਸਾਲ ਪਹਿਲਾਂ ਪ੍ਰਕਾਸ਼ਿਤ ਹੋਈਆਂ ਸਨ।<ref name="Neill418">O'Neill and Mahoney (1988), 418</ref>
==ਜ਼ਿੰਦਗੀ ਦਾ ਵੇਰਵਾ==
ਕੀਟਸ 31 ਅਕਤੂਬਰ 1795 ਨੂੰ ਇੰਗਲਿਸਤਾਨ ਦੇ ਸ਼ਹਿਰ [[ਲੰਦਨ]] ਦੇ ਕ਼ਰੀਬ ਮੂਰਗੇਟ ਵਿੱਚ ਪੈਦਾ ਹੋਇਆ। ਦਰਅਸਲ ਉਸਦੇ ਜਨਮ ਸਥਾਨ ਦਾ ਕਿਸੇ ਨੂੰ ਪੱਕਾ ਪਤਾ ਨਹੀਂ। ਉਸ ਦਾ ਬਾਪ ਜਲਦ ਹੀ ਫ਼ੌਤ ਹੋ ਗਿਆ ਸੀ। ਭਾਵੇਂ ਕੀਟਸ ਅਤੇ ਉਸਦਾ ਪਰਵਾਰ 29&nbsp;ਅਕਤੂਬਰ ਨੂੰ ਉਹਦੀ ਜਨਮ ਤਾਰੀਖ ਦੱਸਦੇ ਹਨ, ਬੈਪਤਿਸਮਾ ਰਿਕਾਰਡਾਂ ਵਿੱਚ ਇਹ 31 ਅਕਤੂਬਰ ਸੀ।<ref Name="NDB">[http://www.oxforddnb.com/view/article/15229?docPos=1 Kelvin Everest, "Keats, John (1795–1821)"], ''Oxford Dictionary of National Biography'', Oxford University Press, 2004 Online (subscription only)</ref> ਉਹ ਬਚੇ ਰਹੇ ਚਾਰ ਬੱਚਿਆਂ ਵਿੱਚੋਂ ਸਭ ਤੋਂ ਵੱਡਾ ਸੀ; ਬਾਕੀ ਤਿੰਨ ਸਨ: [[ਜਾਰਜ ਕੀਟਸ|ਜਾਰਜ]] (1797–1841), ਥਾਮਸ (1799–1818), ਅਤੇ ਫ੍ਰਾਂਸਿਸ ਮੈਰੀ "ਫੈਨੀ" (1803–1889) ਜਿਸਨੇ ਅੰਤ ਸਪੇਨੀ ਲੇਖਕ ਵਾਲੇਂਟਿਨਲਾਨੋਸ ਗੁਤੀਰਰੇਜ਼ ਨਾਲ ਸ਼ਾਦੀ ਕਰਵਾਈ ਸੀ।<ref>{{cite journal|title=Literary gossip|journal=The Week : a Canadian journal of politics, literature, science and arts|date=27 Dec 1883|volume=1|issue=4|page=61|url=http://archive.org/stream/weekcanadianjour01toro#page/n31/mode/1up|accessdate=23 April 2013}}</ref> 1811 ਵਿੱਚ ਉਹ ਨੇ ਸਕੂਲ ਤੋਂ ਫਾਰਿਗ ਹੋ ਕੇ ਇੱਕ ਸਰਜਨ ਥਾਮਸ ਹਾਮਨਡ ਦੇ ਨਾਲ ਸਰਜਰੀ ਸਿੱਖਣ ਲਗਾ ਅਤੇ ਜੁਲਾਈ 1815 ਵਿੱਚ ਉਸ ਨੇ ਇਮਤੀਹਾਨ ਪਾਸ ਕਰ ਲਿਆ। ਮਗਰ ਸਕੂਲ ਛੱਡਣ ਦੇ ਪਹਿਲੇ ਜ਼ਮਾਨੇ ਵਿੱਚ ਹੀ ਉਸ ਨੂੰ ਸ਼ਾਇਰੀ ਦਾ ਸ਼ੌਕ ਹੋ ਗਿਆ ਸੀ ਅਤੇ ਉਸ ਨੇ ਕਲਾਸੀਕਲ ਲਿਟਰੇਚਰ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ ਅਤੇ ਇਸ ਵਿੱਚ ਉਸ ਦੇ ਦੋਸਤ ਚਾਰਲਸ ਅੱਸੂਡਨ ਕਲੀਰਕ ਦਾ ਵੱਡਾ ਹਿੱਸਾ ਸੀ। ਫਿਰ ਜਾਨ ਕੀਟਸ ਨੇ ਖ਼ੁਦ ਨੂੰ ਸ਼ਾਇਰੀ ਲਈ ਵਕਫ ਕਰ ਦਿੱਤਾ। ਉਹ ਲੰਦਨ ਦੇ ਮਸ਼ਹੂਰ ਸ਼ਾਇਰਾਂ ਨੂੰ ਮਿਲਿਆ। ਦੋਸਤਾਂ ਦੀ ਹੌਸਲਾ ਅਫ਼ਜ਼ਾਈ ਸਦਕਾ ਉਸਨੇ ਸੰਜੀਦਗੀ ਨਾਲ ਲਿਖਣਾ ਸ਼ੁਰੂ ਕਰ ਦਿੱਤਾ। ਮਾਰਚ 1817 ਵਿੱਚ ਉਸ ਦੀ ਇੱਕ ਸ਼ਾਇਰੀ ਦੀ ਕਿਤਾਬ ਪ੍ਰਕਾਸ਼ਿਤ ਹੋਈ ਅਤੇ ਫਿਰ ਅਪ੍ਰੈਲ 1818 - ਵਿੱਚ ਇੱਕ ਹੋਰ ਕਿਤਾਬ।