ਤਲਵਿੰਦਰ ਸਿੰਘ (ਕਹਾਣੀਕਾਰ): ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎ਜੀਵਨ: clean up, replaced: ਵਿਚ → ਵਿੱਚ using AWB
No edit summary
ਲਾਈਨ 1:
'''ਤਲਵਿੰਦਰ ਸਿੰਘ''' (14 ਫਰਵਰੀ 1955 - 12 ਨਵੰਬਰ 2013) ਉੱਘੇ ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸਨ।
==ਜੀਵਨ==
ਤਲਵਿੰਦਰ ਸਿੰਘ ਦਾ ਜਨਮ ਮਾਰਚ14 ਫਰਵਰੀ 1955 ਨੂੰ ਦੇਹਰਾਦੂਨ ਵਿੱਚ ਸ: ਕਰਤਾਰ ਸਿੰਘ ਦੇ ਘਰ ਹੋਇਆ।<ref>[http://punjabitribuneonline.com/2015/02/%E0%A8%9A%E0%A9%87%E0%A8%A4%E0%A8%BF%E0%A8%86%E0%A8%82-%E0%A8%B5%E0%A8%BF%E0%A9%B1%E0%A8%9A-%E0%A8%B5%E0%A8%B8%E0%A8%A6%E0%A8%BE-%E0%A8%A4%E0%A8%B2%E0%A8%B5%E0%A8%BF%E0%A9%B0%E0%A8%A6%E0%A8%B0/ ਚੇਤਿਆਂ ਵਿੱਚ ਵਸਦਾ ਤਲਵਿੰਦਰ, ਪੰਜਾਬੀ ਟ੍ਰਿਬਿਊਨ, 14 ਫਰਵਰੀ 2015]</ref> ਉਹ ਭਾਰਤ ਸਰਕਾਰ ਦੇ ਅੰਕੜਾ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਸਨ ਤੇ ਵਿਰਸਾ ਵਿਹਾਰ ਸੁਸਾਇਟੀ ਅੰਮਿਤਸਰ ਦੇ ਕਾਰਜਕਾਰਨੀ ਮੈਂਬਰ ਸਨ। ਉਸ ਨੇ ਪੰਜਾਬ ਦੁਖਾਂਤ ਦੇ ਸਮੇਂ ਦੇ ਆਧਾਰ ਤੇ ਦੋ ਪੰਜਾਬੀ ਨਾਵਲ ''ਯੋਧੇ'' ਅਤੇ ''ਲੋਅ ਹੋਣ ਤੱਕ'' ਤੋਂ ਇਲਾਵਾ 5 ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ।
 
 
==ਰਚਨਾਵਾਂ==
===ਨਾਵਲ===
Line 27 ⟶ 29:
* ਅੰਨਾ ਖੂਹ
* ਇਸ਼ਕ ਲਿਤਾੜੇ ਆਦਮੀ
 
{{ਹਵਾਲੇ}}