ਨਰਿੰਦਰ ਦਾਬੋਲਕਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Babanwalia ਨੇ ਸਫ਼ਾ ਨਰੇਂਦਰ ਡਾਬੋਲਕਰ ਨੂੰ ਨਰਿੰਦਰ ਦਾਬੋਲਕਰ ’ਤੇ ਭੇਜਿਆ
No edit summary
ਲਾਈਨ 1:
{{ਗਿਆਨਸੰਦੂਕ ਜੀਵਨੀ
| ਨਾਮ = ਡਾ. ਨਰੇਂਦਰਨਰਿੰਦਰ ਡਾਬੋਲਕਰਦਾਬੋਲਕਰ
| ਚਿੱਤਰ = NarendraDabholkar.jpg
| ਚਿੱਤਰ_ਸੁਰਖੀ = ਨਰੇਂਦਰਨਰਿੰਦਰ ਡਾਬੋਲਕਰਦਾਬੋਲਕਰ
| ਚਿੱਤਰ_ਅਕਾਰ =
| ਪੂਰਾ_ਨਾਮ =ਡਾ. ਨਰੇਂਦਰਨਰਿੰਦਰ ਡਾਬੋਲਕਰਦਾਬੋਲਕਰ
| ਜਨਮ_ਤਾਰੀਖ =1 ਨਵੰਬਰ, 1945
| ਜਨਮ_ਸਥਾਨ =
ਲਾਈਨ 12:
| ਰਾਸ਼ਟਰੀਅਤਾ =ਭਾਰਤੀ
| ਪੇਸ਼ਾ =ਸਮਾਜ ਨੂੰ ਅੰਧਵਿਸ਼ਵਾਸ ਤੋਂ ਬਾਹਰ ਕੱਢਣਾ
| ਪਛਾਣੇ_ਕੰਮ =ਅੰਧ-ਵਿਸ਼ਵਾਸਾਂ ਵਿਰੋਧੀ ਬਿੱਲ ਸਾਲ 2005 ਵਿੱਚ ਮਹਾਰਾਸ਼ਟਰਮਹਾਂਰਾਸ਼ਟਰ ਵਿਧਾਨ ਸਭਾ ਵਿੱਚ ਪਾਸ
| ਜੀਵਨ_ਸਾਥੀ =ਸ਼ੇਲਾ<ref name="TOI Jadhav">{{cite news|title=Doctor who fought to stamp out superstition|url=http://timesofindia.indiatimes.com/india/Doctor-who-fought-to-stamp-out-superstition/articleshow/21945021.cms|newspaper=Times of India|date=21 August 2013|author=Radheshyam Jadhav}}</ref>
 
ਲਾਈਨ 24:
| ਹੋਰ_ਪ੍ਰਵੇਸ਼ਦਵਾਰ =
}}
'''ਡਾ. '''ਨਰੇਂਦਰਨਰਿੰਦਰ ਡਾਬੋਲਕਰਦਾਬੋਲਕਰ'''''' ਦਾ ਜਨਮ (1 ਨਵੰਬਰ, 1945-20 ਅਗਸਤ 2013) ਮਹਾਂਰਾਸਟਰ ਵਿਖੇ ਹੋਇਆ। [[ਮਹਾਰਾਸ਼ਟਰਮਹਾਂਰਾਸ਼ਟਰ]] ਦੇ ਉਘੇ ਤਰਕਸ਼ੀਲ ਆਗੂ ਸਨ। ਉਹ [[ਅੰਧ ਸ਼ਰਧਾ ਨਿਰਮੂਲਣ ਸਮਿਤੀ]] ਦੇ ਸੰਸਥਾਪਕਬਾਨੀ ਅਤੇ ਪ੍ਰਧਾਨ ਸਨ ਅਤੇ ਮਰਾਠੀ ਸਾਹਿਤ ਜਗਤ ਦੀ ਜਾਣੀ ਪਹਿਚਾਣੀ-ਪਛਾਣੀ ਸਖ਼ਸੀਅਤ ਸਨ। ਉਹਨਾਂ ਨੇ ਇੱਕ ਦਰਜਨ ਤੋਂ ਵਧਵੱਧ ਕਿਤਾਬਾਂ ਲਿਖੀਆਂ ਹਨ। ਉਹ ਪੇਸ਼ੇ ਵਜੋਂ ਐਮ ਬੀ ਬੀ ਐਸ ਡਾਕਟਰ ਸਨ। ਉਹਨਾਂ ਨੇ ਮਿਰਾਜ ਦੇ ਮੈਡੀਕਲ ਕਾਲਜ<ref name=DNAParanjpe>{{cite news|title=Narendra Dabholkar: A rationalist to the core|url=http://www.dnaindia.com/pune/1877283/report-narendra-dabholkar-a-rationalist-to-the-core|accessdate=21 August 2013|newspaper=DNA|date=20 August 2013,|author=Shailendra Paranjpe}}</ref> ਤੋਂ ਐੱਮ.ਬੀ. ਬੀ. ਐੱਸ. ਦੀ ਡਿਗਰੀ ਹਾਸਲ ਕੀਤੀ। ਡਾਕਟਰੀ ਦੀ ਨੌਕਰੀ ਕਰਦਿਆਂ ਸਮਾਜਿਕ ਤਾਣੇ-ਬਾਣੇ ਵਿੱਚ ਨਾਬਰਾਬਰੀ ਅਤੇ ਧਰਮ ਦੀ ਆੜ ’ਚ ਲੋਕਾਂ ਦਾ ਕੀਤਾ ਜਾਂਦਾ ਸ਼ੋਸ਼ਣ ਉਸ ਨੂੰ ਬੁਰਾ ਲੱਗਦਾ ਸੀ। ਸਮਾਜਿਕ ਬਰਾਬਰੀ ਲਈ ਉਨ੍ਹਾਂ ਬਾਬਾ ਆਧਵ ਦੇ ‘ਇੱਕ ਪਿੰਡ-ਇੱਕ ਖੂਹ’ ਨਾਂ ਦੇ ਅੰਦੋਲਨ ਤੋਂ ਆਪਣੇ-ਆਪ ਨੂੰ ਸਮਾਜਿਕ ਕੰਮਾਂ ਨਾਲ ਜੋੜਿਆ। ਸੰਨ 1982 ਤੋਂ ਉਨ੍ਹਾਂ ਧਰਮ ਦੇ ਨਾਮ ’ਤੇ ਕੀਤੇ ਜਾਂਦੇ ਅਡੰਬਰਾਂ, ਅਤੇ ਅਖੌਤੀ ਚਮਤਕਾਰਾਂ ਦਾ ਗੋਰਖਧੰਦਾ ਕਰਨ ਵਾਲੇ ਅਖੌਤੀ ਬਾਬਿਆਂ, ਤਾਂਤਰਿਕਾਂ, ਗੈਬੀ ਸ਼ਕਤੀਆਂ ਦੇ ਨਾਮ ਤੇ ਲੋਕਾਂ ਨੂੰ ਲੁੱਟਣ ਵਾਲੇ ਧਰਮ ਗੁਰੂਆਂ ਦੀ ਅਸਲੀਅਤ ਜੱਗ-ਜ਼ਾਹਰ ਕਰਨ ਲਈ ਮੈਦਾਨ ਮੱਲ ਲਿਆ।
==ਮੁਢਲਾ ਜੀਵਨ==
ਡਾ. ਨਰਿੰਦਰ ਦਾਭੋਲਕਰਦਾਬੋਲਕਰ ਦਾ ਜਨਮ 1 ਨਵੰਬਰ 1945 ਨੂੰ ਅਚਿਊਤ ਅਤੇ ਤਾਰਾਬਾਈ ਦੇ ਘਰ ਹੋਇਆ। ਉਹ ਦਸ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ ਅਤੇ ਸਭ ਤੋਂ ਵੱਡਾ ਭਾਈ, ਮਰਹੂਮ ਸਿਖਿਆਸ਼ਾਸਤਰੀ, [[ਗਾਂਧੀਵਾਦ]]ੀ ਅਤੇ [[ਸਮਾਜਵਾਦ]]ੀ [[ਦੇਵਦੱਤ ਦਾਭੋਲਕਰ]] ਸਨ।<ref name="Sakal-2010">{{cite news |title=तर्कशुद्ध विचारांचा मूर्तिमंत आविष्कार: परिवर्तन चळवळीतील विचारवंत शिक्षक |author=Chinchkar Dilip Kumar |url=|newspaper=[[Sakal]] |location = Mumbai |language=[[Marathi language|Marathi]] |date=2010-12-19 |page=9}}</ref> ਉਨ੍ਹਾਂ ਨੇ ਨਿਊ ਇੰਗਲਿਸ਼ ਸਕੂਲ [[ਸਤਾਰਾ]] ਅਤੇ ਵਿਲਿੰਗਟਨ ਕਾਲਜ [[ਸੰਗਲੀ]] ਤੋਂ ਪੜ੍ਹਾਈ ਕੀਤੀ ਅਤੇ ਐਮ ਬੀ ਬੀ ਐਸ ਦੀ ਡਿਗਰੀ [[ਮਿਰਾਜ]] ਮੈਡੀਕਲ ਕਾਲਜ ਤੋਂ ਕੀਤੀ।<ref name=DNAParanjpe>{{cite news|title=Narendra Dabholkar: A rationalist to the core|url=http://www.dnaindia.com/pune/1877283/report-narendra-dabholkar-a-rationalist-to-the-core|accessdate=21 August 2013|newspaper=DNA|date=20 August 2013,|author=Shailendra Paranjpe}}</ref> ਸ਼ੈਲਾ ਨਾਲ ਸ਼ਾਦੀ ਤੋਂ ਉਨ੍ਹਾਂ ਦੇ ਮੁਕਤਾ ਅਤੇ ਹਮੀਦ ਦਾਭੋਲਕਰ ਦੋ ਬੱਚੇ ਹਨ।<ref name="TOI Jadhav">{{cite news|title=Doctor who fought to stamp out superstition|url=http://timesofindia.indiatimes.com/india/Doctor-who-fought-to-stamp-out-superstition/articleshow/21945021.cms|newspaper=Times of India|date=21 August 2013|author=Radheshyam Jadhav}}</ref>
ਉਹ [[ਸ਼ਿਵਾਜੀ ਯੂਨੀਵਰਸਿਟੀ]] [[ਕਬੱਡੀ]] ਟੀਮ ਦਾ ਕੈਪਟਨ ਸੀ। ਉਸਨੇ ਇੱਕ ਕਬੱਡੀ ਟੂਰਨਾਮੈਂਟ ਵਿੱਚ [[ਬੰਗਲਾਦੇਸ਼]] ਦੇ ਨਾਲ ਮੈਚ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਉਸਨੇ ਕਬੱਡੀ ਲਈ ਮਹਾਰਾਸ਼ਟਰ ਸਰਕਾਰ ਦਾ ਸ਼ਿਵ ਛਤਰਪਤੀ ਯੁਵਾ ਅਵਾਰਡ ਪ੍ਰਾਪਤ ਕੀਤਾ।<ref name=DNAParanjpe/><ref name = "Founder">{{cite web |url=http://www.antisuperstition.org/index.php?option=com_content&view=article&id=74&Itemid=97 |title=Founder:Dr. Narendra Dabholkar|publisher=Maharashtra Andhashraddha Nirmoolan Samiti}}</ref>