28 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ ਲੇਖ ਵਧਾਇਆ
No edit summary
ਲਾਈਨ 9:
*[[1948]]– ਬ੍ਰਿਟਿਸ਼ ਸੈਨਿਕਾਂ ਦਾ ਆਖਰੀ ਜੱਥਾ ਭਾਰਤ ਤੋਂ ਰਵਾਨਾ ਹੋਇਆ।
*[[1963]]– ਭਾਰਤ ਦੇ ਪਹਿਲੇ ਰਾਸ਼ਟਰਪਤੀ [[ਡਾ ਰਾਜੇਂਦਰ ਪ੍ਰਸਾਦ]] ਦਾ ਦਿਹਾਂਤ ਹੋਇਆ।
*[[2002]] - ਗੁਜਰਾਤ ਵਿੱਚ ਕਤਲੇਆਮ, ਗੁਲਬਰਗ ਸੁਸਾਇਟੀ ਹੱਤਿਆਕਾਂਡ ਵਿੱਚ 69 ਮੁਸਲਮਾਨ ਅਤੇ ਨਰੋਦਾ ਪਤਿਆ ਹੱਤਿਆਕਾਂਡ ਵਿੱਚ 97 ਮੁਸਲਮਾਨਾਂ ਦੀ ਮੌਤ
* [[2002]] – ਯੂਰੋ ਨੂੰ ਸਵੀਕਾਰ ਕਰਨ ਵਾਲੇ ਦੇਸ਼ਾਂ ([[ਫ੍ਰਾਂਸ]], [[ਸਪੇਨ]], [[ਜਰਮਨੀ]], [[ਇਟਲੀ]], [[ਪੁਰਤਗਾਲ]], [[ਗਰੀਸ]], [[ਫਿਨਲੈਂਡ]], [[ਲਕਸਮਬਰਗ]], [[ਬੈਲਜੀਅਮ]], [[ਆਸਟਰੀਆ]], [[ਆਇਰਲੈਂਡ]] ਅਤੇ [[ਨੀਦਰਲੈਂਡ]]) ਦਿਆਂ ਪੁਰਣੀਆਂ ਮੁਸਰਾਵਾਂ ਰੱਦ ਕਿਤੀਆਂ
 
==ਛੁੱਟੀਆਂ ==
 
== ਜਨਮ ==
*[[1953]] - [[ਪਾਲ ਕਰੂਗਮੈਨ]] , ਨੋਬਲ ਇਨਾਮ ਜੇਤੂ ਅਮਰੀਕੀ ਅਰਥ ਵਿਗਿਆਨੀ
 
==ਮੌਤ==
*[[1936]] - [[ਕਮਲਾ ਨਹਿਰੂ]], [[ਜਵਾਹਰ ਲਾਲ ਨਹਿਰੂ]] ਦੀ ਪਤਨੀ (ਜ. 1899)
*[[1963]] - [[ਡਾ. ਰਾਜੇਂਦਰ ਪ੍ਰਸਾਦ]], ਭਾਰਤ ਦੇ ਪਹਿਲੇ ਰਾਸ਼ਟਰਪਤੀ (ਜ. 1884)
*[[1998]] - [[ਪਿਆਰਾ ਸਿੰਘ ਸਹਿਰਾਈ]], ਪੰਜਾਬੀ ਕਵੀ (ਜ. 1915)
*[[2009]] - [[ਕਰਨੈਲ ਸਿੰਘ ਪਾਰਸ]], ਪੰਜਾਬੀ ਕਵੀਸ਼ਰ (ਜ. 2009)
 
==ਛੁੱਟੀਆਂ ਅਤੇ ਹੋਰ ਦਿਨ==
*[[ਰਾਸ਼ਟਰੀ ਵਿਗਿਆਨ ਦਿਵਸ]] (ਭਾਰਤ)
 
[[ਸ਼੍ਰੇਣੀ:ਫ਼ਰਵਰੀ]]