ਕੁੱਲ ਘਰੇਲੂ ਉਤਪਾਦਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਵਾਧਾ
ਲਾਈਨ 2:
 
'''ਕੁੱਲ ਘਰੇਲੂ ਪੈਦਾਵਾਰ''', '''ਕੁੱਲ ਘਰੇਲੂ ਉਪਜ''' ਜਾਂ ਜੀਡੀਪੀ (GDP) ਕਿਸੇ ਅਰਥਚਾਰਾ ਦੀ ਆਰਥਕ ਕਾਰਗੁਜ਼ਾਰੀ ਦਾ ਇੱਕ ਬੁਨਿਆਦੀ ਮਾਪ ਹੈ। ਇਹ ਇੱਕ ਖ਼ਾਸ ਮੁੱਦਤ (ਆਮ ਤੌਰ 'ਤੇ ਇੱਕ ਸਾਲ) ਵਿੱਚ ਇੱਕ ਦੇਸ਼ ਦੀ ਹੱਦ ਅੰਦਰ ਕੁੱਲ ਸਮਾਪਤ ਮਾਲ ਅਤੇ ਸੇਵਾਵਾਂ ਦਾ [[ਬਜ਼ਾਰੀ ਮੁੱਲ]] ਹੁੰਦਾ ਹੈ। ਇਹ ਆਮ ਤੌਰ 'ਤੇ ਦੇਸ਼ ਦੀ ਰਹਿਣੀ ਦੇ ਪਦਾਰਥਕ ਮਿਆਰ ਦਾ ਸੂਚਕ ਹੁੰਦਾ ਹੈ।<ref>{{cite book | last = O'Sullivan | first = Arthur}}</ref><ref>[http://www.guardian.co.uk/business/2009/sep/14/sarkozy-attacks-gdp-focus French President seeks alternatives to GDP], [[The Guardian]] 14-09-2009.<br/>{{PDFlink|[http://www.beyond-gdp.eu/download/bgdp-bp-goossens.pdf European Parliament, Policy Department Economic and Scientific Policy: Beyond GDP Study]|1.47&nbsp;MB}}</ref> ਇਸ ਵਿੱਚ ਉਹ ਮਾਲ ਅਤੇ ਸੇਵਾਵਾਂ ਸ਼ਾਮਲ ਨਹੀਂ ਹਨ ਜੋ ਉਸ ਮੁਲਕ ਦੇ ਨਾਗਰਿਕ ਵਿਦੇਸ਼ਾਂ ਵਿੱਚ ਪੈਦਾ ਕਰਦੇ ਹਨ। ਜੇਕਰ ਇਸ ਵਿੱਚ ਉਹ ਮਾਲ ਅਤੇ ਸੇਵਾਵਾਂ ਸ਼ਾਮਿਲ ਕਰ ਲਈਆਂ ਜਾਣ ਜੋ ਉਸ ਮੁਲਕ ਦੇ ਨਾਗਰਿਕ ਵਿਦੇਸ਼ਾਂ ਵਿੱਚ ਪੈਦਾ ਕਰਦੇ ਹਨ ਅਤੇ ਉਹ ਪੈਦਾਵਾਰ ਕੱਢ ਦਿੱਤੀ ਜਾਵੇ ਜੋ ਵਿਦੇਸ਼ੀ ਨਾਗਰਿਕ ਉਸ ਮੁਲਕ ਵਿੱਚ ਕਰ ਰਹੇ ਹਨ ਤਾਂ ਉਸਨੂੰ [[ਕੁੱਲ ਕੌਮੀ ਪੈਦਾਵਾਰ]] (ਜੀ.ਐੱਨ.ਪੀ. - Gross National Product) ਕਹਿੰਦੇ ਹਨ।
 
==ਇਤਿਹਾਸ==
ਕੁੱਲ ਘਰੇਲੂ ਪੈਦਾਵਾਰ ਦਾ ਸੰਕਲਪ ਪਹਿਲੀ ਵਾਰ ਸਾਈਮਨ ਕੁਜ਼ਨਟਸ ਦੁਆਰਾ ਸਾਲ ੧੯੩੪ ਵਿੱਚ ਦਿੱਤਾ ਗਿਆ।
 
{{ਕਾਮਨਜ਼|Gross domestic product|ਕੁੱਲ ਘਰੇਲੂ ਪੈਦਾਵਾਰ}}