ਗੂਗਲ ਕ੍ਰੋਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox web browser | name = ਗੂਗਲ ਕ੍ਰੋਮ | logo = 128px | screenshot = | caption = ਵ..." ਨਾਲ਼ ਸਫ਼ਾ ਬਣਾਇਆ
 
ਛੋNo edit summary
ਲਾਈਨ 23:
ਜਨਵਰੀ 2015 ਵਿੱਚ ਦੁਨੀਆ ਭਰ ਵਿੱਚ ਵੈੱਬ ਬ੍ਰਾਊਜ਼ਰਾਂ ਵਿਚਕਾਰ ਇਸਦੀ ਵਰਤੋਂ 51% ਸੀ ਜਿਸ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵੱਧ ਵਰਤੀਂਦਾ ਵੈੱਬ ਬ੍ਰਾਊਜ਼ਰ ਹੈ।<ref name="statcounter201209">{{cite web|url=http://gs.statcounter.com/#desktop-browser-ww-monthly-201501-201501-bar|title=Top 5 Browsers from January 2015 - StatCounter Global Stats|publisher=StatCounter}}</ref>
 
ਗੂਗਲ ਨੇ ਇਸਦਾ ਜ਼ਿਆਦਾਤਰ ਸਰੋਤ ਕੋਡ ਇਕ [[ਖੁੱਲਾ-ਸਰੋਤ ਸਾਫ਼ਟਵੇਅਰ|ਖੁੱਲ੍ਹੇ-ਸਰੋਤ]] ਪ੍ਰਾਜੈਕਟ [[ਕ੍ਰੋਮੀਅਮ (ਵੈੱਬ ਬ੍ਰਾਊਜ਼ਰ)|ਕ੍ਰੋਮੀਅਮ]] ਵਜੋਂ ਜਾਰੀ ਕਰਦਾ ਹੈ।<ref>{{cite web | url=http://arstechnica.com/open-source/news/2008/09/google-unveils-chrome-source-code-and-linux-port.ars | title=Google unveils Chrome source code and Linux port | publisher=Ars Technica | date=ਸਿਤੰਬਰ 2, 2008 | accessdate=ਜੁਲਾਈ 11, 2012 | last=Paul | first=Ryan}}</ref><ref>{{cite web|title=Welcome to Chromium|url=http://blog.chromium.org/2008/09/welcome-to-chromium_02.html|publisher=''blog.chromium.org''}}</ref> ਇਸਦਾ ਇਕ ਜ਼ਿਕਰਯੋਗ ਹਿੱਸਾ ਜੋ ਕਿ ਖੁੱਲਾ-ਸਰੋਤ ਸਾਫ਼ਟਵੇਅਰ ਨਹੀਂ ਹੈ ਉਹ ਹੈ [[ਅਡੋਬ ਫ਼ਲੈਸ਼ ਪਲੇਅਰ]]।
 
==ਇਤਿਹਾਸ==