ਗੂਗਲ ਕ੍ਰੋਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋNo edit summary
ਲਾਈਨ 27:
==ਇਤਿਹਾਸ==
 
ਗੂਗਲ ਦਾ CEO [[ਐਰਿਕ ਸ਼ਮਿਡਟ]] ਨੇ ਛੇ ਸਾਲ ਇਕ ਆਜ਼ਾਦ ਵੈੱਬ ਬ੍ਰਾਊਜ਼ਰ ਬਣਾਉਣ ਦੇ ਖ਼ਿਲਾਫ਼ ਰਿਹਾ। ਉਸਨੇ ਕਿਹਾ ਸੀ "ਗੂਗਲ ਉਸ ਸਮੇਂ ਇਕ ਛੋਟੀ ਕੰਪਨੀ ਸੀ," ਅਤੇ ਉਹ ਬ੍ਰਾਊਜ਼ਰ ਜੰਗਾਂ ਵਿੱਚ ਨਹੀਂ ਪੈਣਾ ਚਾਹੁੰਦਾ ਸੀ। ਬਾਅਦ ਵਿੱਚ ਜਦੋਂ ਸਹਾਇਕ-ਥਾਪਕਾਂ [[ਸਰਜੀ ਬ੍ਰਿਨ]] ਅਤੇ [[ਲੈਰੀ ਪੇਜ]] ਨੇ ਅਨੇਕਾਂ [[ਮੋਜ਼ੀਲਾ ਫ਼ਾਇਰਫ਼ੌਕਸ]] ਉੱਨਤਕਾਰਾਂਉੱਨਤਕਾਰ ਕੰਮ ਤੇ ਰੱਖ ਕੇ ਇਕ ਕ੍ਰੋਮ ਦੀ ਇਕ ਪੇਸ਼ਕਾਰੀ ਤਿਆਰ ਕੀਤੀ ਤਾਂ ਸ਼ਮਿਡਟ ਨੇ ਮੰਨਿਆ, "ਇਹ ਇੰਨਾਇੰਨੀ ਚੰਗਾਵਧੀਆ ਸੀ ਕਿ ਇਸਨੇ ਮੈਨੂੰ ਆਪਣਾ ਮਨ ਬਦਲਣ ਤੇ ਮਜਬੂਰ ਕਰ ਦਿੱਤਾ।"
 
{{ਹਵਾਲੇ}}