"ਸੰਰਚਨਾਵਾਦ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
Needs improvement
ਛੋ (Needs improvement)
ਜਿਸ ਤਰ੍ਹਾਂ ਸ਼ਬਦਾਂ ਦੇ ਕ੍ਰਮ ਨਾਲ ਅਰਥ ਦੀ ਸਿਰਜਣਾ ਹੰਦੀ ਹੈ ਸ਼ਬਦਾਂ ਦੀ ਹਾਜ਼ਰੀ,ਗੈਰ-ਹਾਜ਼ਰੀ ਨਾਲ ਅਰਥ ਦੀ ਸਿਰਜਣਾ ਹੁੰਦੀ ਹੈ, ਇਹ ਸ਼ਬਦਾਂ ਦੀ ਸਮਰੂਪ ਦਿਸ਼ਾ ਹੈ। ਸੋਸਿਊਰ ਇਸਨੂੰ 'ਪੈਰਾਡਿਗਮੈਟਿਕ' ਸੰਬੰਧ ਆਖਦਾ ਹੈ।9
ਚਿਹਨ ਦੀ ਆਪਹੁਦਰੀ ਪ੍ਰਕ੍ਰਿਤੀ ਦਾ ਇਕ ਹੋਰ ਮਹੱਤਵਪੂਰਣ ਪ੍ਰਤਿਫ਼ਲ ਭਾਸ਼ਾ ਦੇ ਇਕਾਲਿਕ ਅਧਿਐਨ (ਕਾਲ ਵੱਲ ਸੰਕੇਤ ਕੀਤੇ ਬਿਨਾਂ ਕਿਸੇ ਵਿਸ਼ੇਸ਼ ਅਵਸਥਾ ਵਿਚ ਭਾਸ਼ਕ ਸਿਸਟਮ ਦਾ ਅਧਿਐਨ) ਅਤੇ ਭਾਸ਼ਾ ਦੇ ਕਾਲਕ੍ਰਮਿਕ ਅਧਿਐਨ (ਕਾਲ ਵਿਚ ਭਾਸ਼ਾ ਦੇ ਵਿਕਾਸ ਦਾ ਅਧਿਐਨ) ਵਿਚਲਾ ਅੰਤਰ ਹੈ। ਸੋਸਿਊਰ ਭਾਸ਼ਾ ਦੇ ਇਕਾਲਿਕ ਅਧਿਐਨ ਨੂੰ ਵਧੇਰੇ ਮਹੱਤਵਪੂਰਣ ਮੰਨਦਾ ਹੈ। ਉਸ ਅਨੁਸਾਰ ਚਿਹਨਾਂ ਦਾ ਅਇਤਿਹਾਸਿਕ ਵਿਸ਼ਲੇਸ਼ਣ ਵੀ ਜ਼ਰੂਰੀ ਹੈ ਕਿਉਂਿਕ ਭਾਸ਼ਾ ਪੂਜਣ ਤੌਰ 'ਤੇ ਇਤਿਹਾਸਿਕ ਹੋਦਂ ਹੈ, ਹਮੇਸ਼ਾ ਪਰਿਵਰਤਨ ਲਈ ਤਤਪਰ ਹੈ।10
=== ਰੂਪਵਾਦ ===
ਰੂਪਵਾਦੀ ਆਲੋਚਨਾ ਦਾ ਕੇਦਂਰੀ ਨਿਸ਼ਾਨਾ ਹੈ। ਕਿਸੇ ਸਾਹਿਤਿਕ ਰਚਨਾ ਵਿਚ ਰੂਪ ਦੀ ਪਛਾਣ ਤੇ ਵਿਆਖਿਆ । ਇਹ ਵਿਧੀ ਸਾਹਿਤਿਕ ਰਚਨਾ ਨੂੰ ਖੁਦਮੁਖਤਿਆਰ ਮੰਨਦੀ ਹੋਈ ਰਚਨਾ ਦੇ ਬਾਹਰਲੇ ਪੱਖਾਂ ਜਿਵੇ ਂਲੇਖਕ ਦਾ ਜੀਵਨ, ਉਸ ਦਾ ਸਮਾਂ, ਰਚਨਾ ਦੇ ਸਮਾਜਿਕ, ਰਾਜਸੀ ਆਰਥਿਕ ਤੇ ਮਨੋਵਿਗਿਆਨਿਕ ਪੱਖ ਆਦਿ ਨੂੰ ਘੱਟ ਮਹੱਤਵ ਦਿੰਦੀ ਹੈ।11
ਰੂਪਵਾਦੀਆਂ ਦਾ ਕਹਿਣਾ ਸੀ ਕਿ ਕਲਾ ਸਥਾਈ ਰੂਪ ਵਿਚ ਆਪਣੇ ਆਪ, ਸਵੈ ਨਿਰਭਰ ਤੇ ਹਮੇਸ਼ਾਂ ਤੋ ਚਲੀ ਆ ਰਹੀ ਮਾਨਵੀ ਗਤੀਵਿਧੀ ਹੈ। ਉਸਦੀ ਪਰਿਭਾਸ਼ਾ ਉਸਦੇ ਨੇਮਾਂ ਦੀ ਰੌਸ਼ਨੀ ਵਿਚ ਕੀਤੀ ਜਾਣੀ ਚਾਹੀਦੀ ਹੈ।12