ਫ਼ੀਸਦੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"right|146x146px|ਫ਼ੀਸਦੀ ਦਾ ਨਿਸ਼ਾਨ ਹਿਸਾਬ ਵਿੱਚ '''ਫ਼ੀਸਦੀ''' ਜ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 3:
[[ਹਿਸਾਬ]] ਵਿੱਚ '''ਫ਼ੀਸਦੀ''' ਜਾਂ '''ਪ੍ਰਤੀਸ਼ਤ''' ਅਜਿਹੀ ਸੰਖਿਆ ਜਾਂ [[ਨਿਸਬਤ]] ਹੁੰਦੀ ਹੈ ਜਿਹਨੂੰ ੧੦੦ ਦੇ ਹਿੱਸੇ ਜਾਂ ਬਟੇ ਵਜੋਂ ਦੱਸਿਆ ਜਾਂਦਾ ਹੈ। ਇਹਨੂੰ ਆਮ ਤੌਰ 'ਤੇ [[ਫ਼ੀਸਦੀ ਦਾ ਨਿਸ਼ਾਨ|ਫ਼ੀਸਦੀ ਦੇ ਨਿਸ਼ਾਨ]], "%", ਨਾਲ਼ ਜਾਂ ਨਿੱਕੇ ਰੂਪ "ਫ਼ੀ." ਨਾਲ਼ ਦਰਸਾਇਆ ਜਾਂਦਾ ਹੈ;<ref>http://www.telegraph.co.uk/finance/economics/11329769/Eurozone-officially-falls-into-deflation-piling-pressure-on-ECB.html</ref> ਫ਼ੀਸਦੀ ਇੱਕ [[ਪਸਾਰਹੀਣ]] ਸੰਖਿਆ (ਨਿਰੋਲ ਸੰਖਿਆ) ਹੁੰਦੀ ਹੈ।
 
ਮਿਸਾਲ ਵਜੋਂ 45% ("ਪੰਤਾਲ਼ੀ ਫ਼ੀਸਦੀ" ਪੜ੍ਹਿਆ ਜਾਂਦਾ ਹੈ) [[ਬਟੇਨੁਮਾ ਸੰਖਿਆ|੪੫/੧੦੦]] ਜਾਂ [[ਇਸ਼ਾਰੀਆ|੦।੪੫੦.੪੫]] ਦੇ ਬਰਾਬਰ ਹੁੰਦਾ ਹੈ।
 
{{ਅਧਾਰ}}