ਕਲਾਰਾ ਜ਼ੈਟਕਿਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Charan Gill ਨੇ ਸਫ਼ਾ ਕਲਾਰਾ ਜ਼ੇਤਕੀਨ ਨੂੰ ਕਲਾਰਾ ਜ਼ੇਤਕਿਨ ’ਤੇ ਭੇਜਿਆ
No edit summary
ਲਾਈਨ 14:
| known_for =
}}
'''ਕਲਾਰਾ ਜ਼ੇਤਕੀਨ''' (5 ਜੁਲਾਈ 1857 – 20 ਜੂਨ 1933) ਇੱਕ [[ਜਰਮਨ]] [[ਮਾਰਕਸਵਾਦ|ਮਾਰਕਸਵਾਦੀ]] ਸਿਧਾਂਤਕਾਰ ਸੀ ਅਤੇ ਇਹ ਔਰਤਾਂ ਦੇ ਹੱਕਾਂ ਲਈ ਲੜਦੀ ਸੀ। 1911 ਵਿੱਚ ਇਹਨੇ ਪਹਿਲੀ ਵਾਰ ਅੰਤਰਰਾਸ਼ਟਰੀ ਔਰਤ ਦਿਹਾੜਾ ਆਯੋਜਿਤ ਕੀਤਾ।
 
1917 ਤੱਕ ਉਹ [[ਸ਼ੋਸ਼ਲ ਡੇਮੋਕ੍ਰੇਟਿਕ ਪਾਰਟੀ ਆਫ਼ ਜਰਮਨੀ]] ਵਿੱਚ ਸਰਗਰਮ ਰਹੀ, ਫੇਰ ਉਹ [[ਇੰਡਿਪੇਨਡੇੰਟ ਸ਼ੋਸ਼ਲ ਡੇਮੋਕ੍ਰੇਟਿਕ ਪਾਰਟੀ ਆਫ਼ ਜਰਮਨੀ]] (USPD) ਅਤੇ ਇਸਦੇ ਅਤ ਖੱਬੇ ਪੱਖੀ ਅੰਗ [[ਸਪਾਰਟਾਕਿਸਟ ਲੀਗ]] ਵਿੱਚ ਸ਼ਾਮਲ ਹੋ ਗਈ ; ਇਹ ਬਾਦ ਵਿੱਚ [[ਕੋਮਨਿਸਟ ਪਾਰਟੀ ਆਫ਼ ਜਰਮਨੀ]] (KPD) ਬਣੀ।