ਤੁਰਕੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 1:
{{ਬੇ-ਹਵਾਲਾ}}
 
'''[[ਤੁਰਕੀ ਭਾਸ਼ਾ]]''' , ਆਧੁਨਿਕ [[ਤੁਰਕੀ]] ਅਤੇ [[ਸਾਈਪ੍ਰਸ]] ਦੀ ਪ੍ਰਮੁੱਖ [[ਭਾਸ਼ਾ]] ਹੈ ਐਪਰ[[ ਯੂਨਾਨ ]]ਅਤੇ ਮਧ ਯੂਰਪ ਦੇ ਇਲਾਵਾ ਪੱਛਮੀ [[ਯੂਰਪ]] ਖਾਸ ਕਰ [[ਜਰਮਨੀ]] ਵਿੱਚ ਰਹਿੰਦੇ ਪ੍ਰਵਾਸੀਆਂ ਦੀ ਵੱਡੀ ਤਾਦਾਦ ਵੀ[[ ਤੁਰਕੀ ਜ਼ਬਾਨ]] ਬੋਲਦੀ ਹੈ । ਪੂਰੇ ਸੰਸਾਰ ਵਿੱਚ ਕੋਈ ੭ ਕਰੋੜ ਤੋਂ ਵਧ ਲੋਕ ਜਿਨ੍ਹਾਂ ਦੀ ਅਕਸਰੀਅਤ ਤੁਰਕੀ ਵਿੱਚ ਰਹਿੰਦੀ ਹੈ ਇਸ ਨੂੰ[[ ਮਾਤ ਭਾਸ਼ਾ]] ਦੇ ਰੂਪ ਵਿੱਚ ਬੋਲਦੇ ਹਨ । ਇਹ ਤੁਰਕ ਭਾਸ਼ਾ ਪਰਵਾਰ ਦੀ ਸਭ ਤੋਂ ਵਿਆਪਕ ਭਾਸ਼ਾ ਹੈ ਜਿਸਦਾ ਮੂਲ ਮਧ ਏਸ਼ੀਆ ਮੰਨਿਆ ਜਾਂਦਾ ਹੈ । ਬਾਬਰ , ਜੋ ਮੂਲ ਤੌਰ ਤੇ ਮਧ [[ਏਸ਼ੀਆ]] ( ਆਧੁਨਿਕ [[ਉਜਬੇਕਿਸਤਾਨ]]) ਦਾ ਵਾਸੀ ਸੀ , ਚਾਗਤਾਈ ਭਾਸ਼ਾ ਬੋਲਦਾ ਸੀ ਜੋ ਤੁਰਕ ਭਾਸ਼ਾ ਪਰਵਾਰ ਵਿੱਚ ਹੀ ਆਉਂਦੀ ਹੈ ।
 
{{ਛੋਟਾ}}