ਹਲਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Added translation from EN wiki by tilakahuja at TWB
 
ਛੋNo edit summary
ਲਾਈਨ 13:
| MeshID = D011818
}}
'''ਰੇਬੀਜ਼''' ਇੱਕ [[ਵਾਇਰਸ|viral]] ਰੋਗ ਹੈ ਜੋ ਮਨੁੱਖਾਂ ਅਤੇ ਹੋਰ disease that causes acute in humans and other [[ਗਰਮ ਖੂਨ ਵਾਲੇ]] ਜਾਨਵਰਾਂ ਵਿੱਚ ਤੇਜ਼ [[ਐਂਸੀਫਾਲੀਟਿਸ|inflammation of brain]] ਦਾ ਕਾਰਨ ਬਣਦਾ ਹੈ। <ref name=WHO2013/> <ref name=WHO2013/> ਸ਼ੁਰੂਆਤੀ ਲੱਛਣਾਂ ਵਿੱਚ ਬੁਖਾਰ ਅਤੇ ਪ੍ਰਭਾਵਿਤ ਸਥਾਨ ਤੇ ਗੁਦਗੁਦੀ ਹੋ ਸਕਦੀ ਹੈ।<ref name=WHO2013/> ਇਹ ਲੱਛਣ ਹੇਠਾਂ ਦਿੱਤੇ ਲੱਛਣਾਂ ਵਿੱਚੋਂ ਇੱਕ ਜਾਂ ਜ਼ਿਆਦਾ ਲੱਛਣਾਂ ਨਾਲ ਹੁੰਦੇ ਹਨ: ਤੇਜ਼ ਹਰਕਤਾਂ, ਅਨਿਯੰਤਰਿਤ ਉਤਸੁਕਤਾ, [[ਹਾਇਡ੍ਰੋਫੋਬੀਆ|fear of water]], ਸਰੀਰ ਦੇ ਅੰਗਾਂ ਦੀ ਹਰਕਤ ਵਿੱਚ ਅਯੋਗਤਾ, ਘਬਰਾਹਟ ਅਤੇ [[ਚੇਤਨਾ ਦੀ ਕਮੀ]]। <ref name=WHO2013/> ਲੱਛਣ ਪ੍ਰਗਟ ਹੋਣ ਤੋਂ ਬਾਅਦ, ਰੇਬੀਜ਼ ਦਾ ਜ਼ਿਆਦਾਤਰ ਨਤੀਜਾ ਮੌਤ ਹੁੰਦਾ ਹੈ। <ref name=WHO2013/> ਰੋਗ ਲੱਗਣ ਅਤੇ ਲੱਛਣ ਦੇ ਸ਼ੁਰੂ ਹੋਣ ਦੇ ਵਿਚਕਾਰ ਦਾ ਸਮਾਂ ਆਮ ਤੌਰ ਤੇ ਇੱਕ ਤੋਂ ਤਿੰਨ ਮਹੀਨੇ ਹੁੰਦਾ ਹੈ। ਹਾਲਾਂਕਿ, ਇਹ ਸਮਾਂ ਕਾਲ ਇੱਕ ਹਫ਼ਤੇ ਤੋਂ ਇੱਕ ਸਾਲ ਦੇ ਵਿੱਚ ਵੱਖ-ਵੱਖ ਹੋ ਸਕਦਾ ਹੈ।<ref name=WHO2013/> ਸਮਾਂ ਕਾਲ ਉਸ ਦੂਰੀ ਤੇ ਨਿਰਭਰ ਕਰਦਾ ਹੈ ਜੋ ਵਾਇਰਸ[[ਕੇਂਦਰੀ ਤੰਤਰਿਕਾ ਪ੍ਰਣਾਲੀ]]ਤੱਕ ਪਹੁੰਚਣ ਵਿੱਚ ਲੈਂਦਾ ਹੈ।
<ref name=Robbins>{{cite book |author=Cotran RS |title=Robbins and Cotran Pathologic Basis of Disease |edition=7th |publisher=Elsevier/Saunders |year=2005 |page=1375 |isbn=0-7216-0187-1|author-separator=, |author2=Kumar V |author3=Fausto N |display-authors=3}}</ref>
ਜਦੋਂ ਇੱਕ ਜਾਨਵਰ ਸੰਕਰਮਿਤ ਦੂਜੇ ਜਾਨਵਰ ਜਾਂ ਮਨੁੱਖ ਨੂੰ ਨੋਚੇ ਜਾਂ ਕੱਟੇ, ਤਾਂ ਰੇਬੀਜ਼ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਹੁੰਦੀ ਹੈ। <ref name=WHO2013/> ਜੇਕਰ ਇੱਕ ਸੰਕਰਮਿਤ ਜਾਨਵਰ ਦੀ ਲਾਰ ਦੂਜੇ ਜਾਨਵਰ ਜਾਂ ਮਨੁੱਖ ਦੇ ਰੇਸ਼ੇ ਦੇ ਸੰਪਰਕ ਵਿੱਚ ਆਉਂਦੀ ਹੈ, ਤਾਂ ਵੀ ਰੇਬੀਜ਼ ਸੰਚਾਰਿਤ ਹੋ ਸਕਦੀ ਹੈ। <ref name=WHO2013/> ਮਨੁੱਖਾਂ ਵਿੱਚ ਜ਼ਿਆਦਾਤਰ ਰੇਬੀਜ਼ ਦੇ ਕੇਸਾਂ ਵਿੱਚ, ਇਹ ਕੁੱਤੇ ਦੇ ਕੱਟਣ ਕਾਰਨ ਹੁੰਦੀ ਹੈ। <ref name=WHO2013/> ਦੇਸ਼ਾਂ ਵਿੱਚ 99% ਰੇਬੀਜ਼ ਦੀਆਂ ਸਥਿਤੀਆਂ ਵਿੱਚ ਜਿੱਥੇ ਕੁੱਤਿਆਂ ਦੇ ਕੱਟਣ ਕਾਰਨ ਆਮ ਰੇਬੀਜ਼ ਹੁੰਦੀ ਹੈ।<ref name=Tint2010>{{cite book |author=Tintinalli, Judith E. |title=Emergency Medicine: A Comprehensive Study Guide (Emergency Medicine (Tintinalli))|publisher=McGraw-Hill |year=2010 |pages=Chapter 152 |isbn=0-07-148480-9}}</ref> [[ਅਮਰੀਕੀਆਂ]] ਵਿੱਚ, [[ਚਮਗਾਦੜਾਂ]]ਰੇਬੀਜ਼ ਦਾ ਸਭ ਤੋਂ ਆਮ ਕਾਰਨ ਹਨ ਅਤੇ ਮਨੁੱਖਾਂ ਵਿੱਚ 5% ਤੋਂ ਘੱਟ ਕੇਸਾਂ ਵਿੱਚ ਇਹ ਕੁੱਤਿਆਂ ਦੇ ਕੱਟਣ ਨਾਲ ਹੁੰਦੀ ਹੈ। <ref name=WHO2013/><ref name=Tint2010/> ਚੂਹੇ ਬਹੁਤ ਹੀ ਘੱਟ ਰੇਬੀਜ਼ ਤੋਂ ਪ੍ਰਭਾਵਿਤ ਹੁੰਦੇ ਹਨ। <ref name=Tint2010/> [[ਰੇਬੀਜ਼ ਵਾਇਰਸ]][[ਘੇਰੇਦਾਰ ਨਾੜੀ ਪ੍ਰਣਾਲੀ|peripheral nerves]] ਵਿੱਚੋਂ ਦਿਮਾਗ ਤੱਕ ਜਾਂਦੇ ਹਨ। ਰੋਗ ਦੀ ਜਾਂਚ ਕੇਵਲ ਲੱਛਣਾਂ ਦੀ ਸ਼ੁਰੂਆਤ ਤੋਂ ਬਾਅਦ ਹੋ ਸਕਦੀ ਹੈ। <ref name=WHO2013/>