ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ): ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 37:
}}
 
'''ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ''' ( '''ਸੀਪੀਆਈ (ਐਮ)''' ਜਾਂ '''ਸੀਪੀਐਮ''' ਜਾਂ ਮਾਕਪਾ; {{lang-hi|भारत की कम्युनिस्ट पार्टी (मार्क्सवादी)}} ''Bhārat kī Kamyunisṭ Pārṭī (Mārksvādī)'') ਭਾਰਤ ਦੀ ਇੱਕ ਕਮਿਊਨਿਸਟ ਪਾਰਟੀ ਹੈ। ਇਹ ਪਾਰਟੀ [[ਭਾਰਤੀ ਕਮਿਊਨਿਸਟ ਪਾਰਟੀ]] ਵਿੱਚੋਂ ਅੱਡ ਹੋਏ ਮੈਂਬਰਾਂ ਨੇ 1964 ਵਿੱਚ ਬਣਾਈ ਸੀ। ਸੀਪੀਐਮ ਦੀ ਤਾਕਤ ਮੁੱਖ ਤੌਰ ਤੇ [[ਕੇਰਲ]], [[ਪੱਛਮ ਬੰਗਾਲ]] ਅਤੇ [[ਤਰਿਪੁਰਾ]] ਤਿੰਨ ਰਾਜਾਂ ਵਿੱਚ ਕੇਂਦ੍ਰਿਤ ਹੈ। 2013, ਦੀ ਸਥਿਤੀ ਮੁਤਾਬਕ ਸੀਪੀਐਮ ਤਰੀਪੁਰਾ ਵਿੱਚ ਰਾਜ ਕਰ ਰਹੀ ਹੈ। ਇਹ ਭਾਰਤ ਦੇ ਖੱਬੇ ਫ਼ਰੰਟ ਦੀ ਵੀ ਆਗੂ ਪਾਰਟੀ ਹੈ। 20092013 ਦੀ ਸਥਿਤੀ ਅਤੇ ਸੀਪੀਐਮ ਦੇ ਆਪਣੇ ਦਾਹਵੇ ਮੁਤਾਬਕ 1 10,042 65,287 406 ਮੈਂਬਰ ਸਨ।<ref>{{cite web |url=http://cpim.org/content/about-us | title=About Us
}}</ref>