ਸਾਫ਼ਟਵੇਅਰ ਲਸੰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Radioshield ਨੇ ਸਫ਼ਾ ਸਾਫ਼ਟਵੇਅਰ ਲਾਇਸੰਸ ਨੂੰ ਸਾਫ਼ਟਵੇਅਰ ਲਸੰਸ ’ਤੇ ਭੇਜਿਆ: ਪੰਜਾਬੀ ਵਿੱਚ ਅਪਨਾਅ\\\\\
ਪੰਜਾਬੀ ਵਿੱਚ ਅਪਣਾਇਆ (ਸਹੀ?)
ਲਾਈਨ 1:
ਇਕ '''ਸਾਫ਼ਟਵੇਅਰ ਲਾਇਸੰਸਲਸੰਸ''' (ਜਾਂ '''ਲਾਇਸੰਸਲਸੰਸ''') ਇਕ ਲਾਇਸੰਸਕਿਸਮ ਦਾ ਲਸੰਸ ਹੁੰਦਾ ਹੈ ਜੋ ਤੈਅ ਕਰਦਾ ਹੈ ਕਿ ਕਿਸੇ ਸਾਫ਼ਟਵੇਅਰ ਨੂੰ ਬਣਾਉਣ ਵਾਲ਼ਾ ਇਸਦੇ ਖ਼ਰੀਦਦਾਰ ਜਾਂ ਵਰਤੋਂਕਾਰ ਨੂੰ ਇਸ ਸਾਫ਼ਟਵੇਅਰ ਨਾਲ਼ ਕੀ ਕੁਝ ਕਰਨ ਦੀ ਇਜਾਜ਼ਤ ਦਿੰਦਾ ਹੈ, ਜਾਂ ਦੂਜੇ ਸ਼ਬਦਾਂ ਵਿੱਚ, ਇਸਦਾ ਬਣਾਉਣ ਵਾਲ਼ਾ ਇਸਦੇ ਵਰਤੋਂਕਾਰ ਨੂੰ ਇਸਦੀ ਕਿਸ ਤਰ੍ਹਾਂ ਦੀ ਵਰਤੋਂ ਦੀ ਇਜਾਜ਼ਤ ਦਿੰਦਾ ਹੈ। ਇਸ ਵਿੱਚ ਮੁੱਖ ਤੌਰ ’ਤੇ ਉਸ ਸਾਫ਼ਟਵੇਅਰ ਨੂੰ ਨਕਲ ਕਰਨ, ਅੱਗੇ ਹੋਰ ਲੋਕਾਂ ਨੂੰ ਵੇਚਣ, ਤਬਦੀਲੀਆਂ ਕਰਨ, ਇਸਨੂੰ ਵਪਾਰਕ ਕੰਮਾਂ ਲਈ ਵਰਤਣ, ਅਤੇ ਇਸਨੂੰ ਵਰਤਣ ਦੀ ਸਮਾਂ-ਹੱਦ (ਜੇ ਕੋਈ ਹੋਵੇ) ਆਦਿ ਹਦਾਇਤਾਂ/ਇਜਾਜ਼ਤਾਂ ਸ਼ਾਮਲ ਹੁੰਦੀਆਂ ਹਨ।
 
[[Category:ਲਾਇਸੰਸਲਸੰਸ]]
[[Category:ਸਾਫ਼ਟਵੇਅਰ ਲਾਇਸੰਸਲਸੰਸ]]