ਵਿਲੀਅਮ ਸ਼ੇਕਸਪੀਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋNo edit summary
ਲਾਈਨ 6:
| ਪੂਰਾ_ਨਾਮ =
| ਜਨਮ_ਸਥਾਨ = ਵਾਰਵਿਕਸ਼ਾਇਰ, [[ਇੰਗਲੈਂਡ]]
| ਜਨਮ_ਤਾਰੀਖ = 26 ਅਪ੍ਰੈਲ 1564 (ਇਹਬੈਪਟਾਇਜ਼ ਕੀਤਾ ਗਿਆ, ਜਨਮਦਿਨ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ)
| ਮੌਤ_ਸਥਾਨ = ਵਾਰਵਿਕਸ਼ਾਇਰ, ਇੰਗਲੈਂਡ
| ਮੌਤ_ਤਾਰੀਖ = 23 ਅਪ੍ਰੈਲ 1606
ਲਾਈਨ 13:
| ਪੇਸ਼ਾ = [[ਕਵੀ]], [[ਨਾਟਕਕਾਰ]]
| ਪਛਾਣੇ_ਕੰਮ =
| ਜੀਵਨ_ਸਾਥੀ = ਏੱਨਐਨ ਹਾਥਵੈਹੈਥਵੇ (m. 1582 – 1616)
| ਬੱਚੇ = ਸੁਸੱਨਾਸੁਜ਼ਾਨਾ ਹਾਲ <br />
ਹੇਮਨੇਟਹੈਮਨੇਟ ਸ਼ੇਕਸਪੀਅਰ<br />
ਜੂਡਿਥ ਕੁਈਨੀ
ਜੁਡੀਥਾ ਕੂਈਨੀ
| ਧਰਮ =
| ਸਿਆਸਤ =
ਲਾਈਨ 26:
}}
 
'''ਵਿਲੀਅਮ ਸ਼ੇਕਸਪੀਅਰ''' ([[ਅੰਗਰੇਜ਼ੀ]]: William Shakespeare) ਇੱਕ ਉੱਘੇ ਅੰਗਰੇਜ਼ੀ ਕਵੀ ਅਤੇ ਨਾਟਕਕਾਰ ਸਨ।<ref>{{Harvnb|Greenblatt|2005|loc=11}}; {{Harvnb|Bevington|2002|loc=1–3}}; {{Harvnb|Wells|1997|loc=399}}.</ref> ਉਹਨਾਂ ਨੂੰ ਇੰਗਲੈਂਡ ਦਾ ਸਭ ਤੋਂ ਮਹਾਨ ਨਾਟਕਕਾਰ ਅਤੇ ਰਾਸ਼ਟਰੀ ਕਵੀ ਆਖਿਆ ਜਾਂਦਾ ਹੈ। ਉਹਨਾਂ ਨੇ ਤਕਰੀਬਨ 38 ਨਾਟਕ, 154 ਛੋਟੀਆਂ ਨਜ਼ਮਾਂ ਅਤੇ ਦੋ ਵੱਡੀਆਂ ਨਜ਼ਮਾਂ ਲਿਖੀਆਂ। ਉਹਨਾਂ ਦੇ ਨਾਟਕ ਦੁਨੀਆਂ ਦੀ ਤਕਰੀਬਨ ਹਰ ਭਾਸ਼ਾ ਵਿੱਚ ਅਨੁਵਾਦ ਹੋਏ। 1589 ਤੋਂ 1613 ਦੇ ਵਿਚਕਾਰ ਉਹਨਾਂ ਆਪਣੀਆਂ ਉੱਘੀਆਂ ਰਚਨਾਵਾਂ ਕੀਤੀਆਂ। "[[ਏ ਮਿਡਸਮਰ ਨਾਈਟਸਨਾਈਟ'ਜ਼ ਡ੍ਰੀਮ]]", "[[ਹੈਮਲੇਟ]]", ''[[ਮੈਕਬੈਥ]]'', "[[ਰੋਮੀਓ ਐਂਡ ਜੂਲੀਅਟ]]", "[[ਕਿੰਗ ਲੀਅਰ]]", "[[ਉਥੈਲੋ]]" ਅਤੇ "[[ਟਵੈਲਥ ਨਾਈਟ]]" ਉਸਦੀਆਂ ਵਧੇਰੇ ਚਰਚਿਤ ਰਚਨਾਵਾਂ ਵਿੱਚੋਂ ਕੁਝ ਹਨ।
 
ਸ਼ੇਕਸਪੀਅਰ ਦਾ ਜਨਮ ਤੇ ਪਾਲਣ -ਪੋਸ਼ਣ [[ਸਟਰੈਟਫੋਰਡ-ਅਪੋਨ-ਏਵਨ]] ਵਿਖੇ ਹੋਇਆ ਸੀ।ਹੋਇਆ। 18 ਸਾਲ ਦੀ ਉਮਰ ਵਿੱਚ ਉਸਨੇਉਹਨਾਂ ਨੇ [[ਅੱਨੇਐਨ ਹਾਥਆਵੇਹੈਥਵੇ]] ਨਾਲ ਵਿਆਹ ਕਰਵਾ ਲਿਆ ਜਿਸ ਤੋਂ ਉਨ੍ਹਾਂ ਦੇ ਤਿੰਨ ਬੱਚੇ ਹੋਏ : ਸੁਸਾਨਾਸੁਜ਼ਾਨਾ (ਪੁੱਤਰੀ), ਅਤੇ ਦੋ ਜੁੜਵੇਂ ਪੁੱਤਰਬੱਚੇ, ਹੈਮਨਟਹੈਮਨੇਟ ਅਤੇ ਜੁਡਿਥ।ਜੂਡਿਥ। 1585 ਅਤੇ 1592 ਦੇ ਦੌਰਾਨ, ਉਸਨੇਉਹਨਾਂਨੇ [[ਲੰਦਨ]] ਵਿੱਚ ਇੱਕ ਐਕਟਰ, ਲੇਖਕ, ਅਤੇ 'ਲਾਰਡ ਚੈਮਬਰਲੇਨਸ਼ੈਮਬਰਲੇਨ'ਜ਼ ਮੈੱਨ' (ਜੋ ਬਾਅਦ ਵਿੱਚ 'ਕਿੰਗ'ਜ਼ ਮੈੱਨ' ਵਜੋਂ ਮਸ਼ਹੂਰ ਹੋਈ) ਨਾਮ ਦੀ ਇੱਕ ਨਾਟਕ ਕੰਪਨੀ ਦੀ ਮਾਲਕੀ ਵਿੱਚ ਭਿਆਲ ਵਜੋਂ ਸ਼ਾਨਦਾਰ ਕੈਰੀਅਰ ਦੀ ਸ਼ੁਰੂਆਤ ਕੀਤੀ। ਜਾਪਦਾ ਹੈ ਕਿ ਉਹ 1613 ਦੇ ਲਾਗੇ -ਚਾਗੇ 49 ਸਾਲ ਦੀ ਉਮਰ ਵਿੱਚ ਵਾਪਸ ਸਟਰੈਟਫੋਰਡ ਆ ਗਿਆਗਏ, ਜਿਥੇਜਿੱਥੇ ਤਿੰਨ ਸਾਲ ਬਾਅਦ ਉਸਦੀਉਹਨਾਂ ਦੀ ਮੌਤ ਹੋ ਗਈ। ਸ਼ੇਕਸਪੀਅਰ ਦੀ ਨਿਜੀਨਿੱਜੀ ਜਿੰਦਗੀਜ਼ਿੰਦਗੀ ਦੇ ਵੇਰਵੇ ਘੱਟ ਹੀ ਮਿਲਦੇ ਹਨ। ਉਹਦੇਉਹਨਾਂ ਸੈਕਸ਼ਦੇ ਸੈਕਸ ਜੀਵਨ, ਧਾਰਮਿਕ ਖਿਆਲਾਂ, ਉਹਦੇਉਹਨਾਂ ਨਾਮਦੇ ਆਪਣੀਆਂ ਰਚਨਾਵਾਂ ਦੇ ਅਸਲੀ ਲੇਖਕ ਹੋਣ ਬਾਰੇ ਅਤੇ ਹੋਰ ਤਾਂ ਹੋਰ ਉਸਦੀਉਹਨਾਂ ਦੀ ਸ਼ਕਲ ਬਾਰੇ ਵੀ ਕਿਆਸਰਾਈਆਂ ਦੀ ਬਹੁਤਾਤ ਹੈ। <ref>{{Harvnb|Shapiro|2005|loc=xvii–xviii}}; {{Harvnb|Schoenbaum|1991|loc=41, 66, 397–98, 402, 409}}; {{Harvnb|Taylor|1990|loc=145, 210–23, 261–5}}</ref>
 
ਸ਼ੇਕਸਪੀਅਰ ਨੇ ਆਪਣੀਆਂ ਵਧੇਰੇ ਮਸ਼ਹੂਰ ਰਚਨਾਵਾਂ 1589 ਅਤੇ 1613 ਦੇ ਵਿਚਕਾਰ ਕੀਤੀਆਂ।ਰਚੀਆਂ। ਉਸਉਹਨਾਂ ਦੇ ਸ਼ੁਰੂਆਤੀ ਨਾਟਕ ਮੁੱਖ ਤੌਰ 'ਤੇ ਕਮੇਡੀਆਂ ਅਤੇ ਇਤਿਹਾਸ ਸਨ ਅਤੇ ਇਹ ਇਨ੍ਹਾਂ ਵਿਧਾਵਾਂ ਵਿੱਚ ਮਿਲਦੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚ ਗਿਣੀਆਂ ਜਾਂਦੀਆਂ ਹਨ। ਫਿਰ 1608 ਤੱਕ ਉਸਉਹਨਾਂ ਨੇ ਮੁੱਖ ਤੌਰ 'ਤੇ ਤਰਾਸਦੀਆਂ ਲਿਖੀਆਂ, ਜਿਨ੍ਹਾਂ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਸਭ ਤੋਂ ਵਧੀਆ ਰਚਨਾਵਾਂ ਵਿੱਚ ਸ਼ਾਮਲ "[[ਹੈਮਲੇਟ]]", ''[[ਮੈਕਬੈਥ]]'', "[[ਕਿੰਗ ਲੀਅਰ]]", ਅਤੇ "[[ਉਥੈਲੋ]]" ਵੀ ਹਨ। ਆਪਣੇ ਆਖਰੀ ਪੜਾਅ ਵਿਚ, ਉਸਉਹਨਾਂ ਨੇ ਟ੍ਰੈਜੀਕਮੇਡੀਆਂਟ੍ਰੈਜੀ-ਕਮੇਡੀਆਂ ਲਿਖੀਆਂ, ਜਿਨ੍ਹਾਂ ਨੂੰ ਰੋਮਾਂਸ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਅਤੇ ਹੋਰ ਨਾਟਕਕਾਰਾਂ ਨਾਲ ਮਿਲਕੇ ਕੰਮ ਕੀਤਾ।
 
{{ਅੰਤਕਾ}}