ਅਲਸੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਵਾਲੇ
ਹਵਾਲੇ ਜੋੜੇ
ਲਾਈਨ 17:
==ਅਹਾਰ ਪੂਰਕ==
[[ਤਸਵੀਰ:Linum usitatissimum (linseed) in jar.jpg|thumbnail|left|ਅਲਸੀ ਦੇ ਬੀਜ]]
ਅੱਜਕਲ ਅਲਸੀ ਦੇ ਬੀਜਾਂ ਜਾਂ ਤੇਲ ਦੀ ਵਰਤੋਂ ਇੱਕ ਮਹੱਤਵਪੂਰਣ ਅਹਾਰ ਪੂਰਕ ਦੇ ਤੌਰ ਤੇ ਬਹੁਤ ਹੋਣ ਲੱਗ ਪਈ ਹੈ।ਸੁੱਕੇ ਬੀਜਾਂ ਨੂੰ ਪੀਸ ਕੇ ਇੱਕ ਚਮਚ ਪਾਊਡਰ ਜਾਂ ਇੱਕ ਚਮਚ ਤੇਲ ਨੂੰ ਖਾਣ ਵਾਲੀ ਸਬਜ਼ੀ ਵਿੱਚ ਪਾ ਕੇ ਰੋਜ਼ਾਨਾ ਅਹਾਰ ਪੂਰਕ ਦੇ ਤੌਰ ਤੇ ਵਰਤਿਆ ਜਾਣ ਲੱਗਾ ਹੈ । ਡਾਕਟਰੀ ਖੋਜ ਨੇ ਅਲਸੀ ਨੂੰ ਅਲਫਾ ਲਿਨੋਲੈਨਿਕ ਏਸਿਡ ਜਾਂ ਓਮੇਗਾ-੩ ਦਾ ਵੱਡਾ ਸ੍ਰੋਤ ਮੰਨਿਆ ਹੈ, ਜਿਸ ਦਾ ਦਿਲ ਤੇ ਹੱਡੀਆਂ ਦੇ ਰੋਗਾਂ ਦੇ ਇਲਾਜ ਵਿਚ ਬਹੁਤ ਵੱਡਾ ਯੋਗਦਾਨ ਹੈ।<ref>{{Cite web | title=Materia medica drugs-Linum linseed|url=http://chestofbooks.com/health/materia-medica-drugs/Manual-Pharmacology/Linum-Linseed.html#.VLtrl4GXerU|accessdate=Jan 17,2015}}</ref> <ref> {{Cite web |title=ਅਲਸੀ ਦੇ ਲਾਭ।url=http://www.flaxindia.blogspot.in/ |accessdate=March 14,2015}} </ref>
 
[[image:Linum usitatissimum (linseed).jpg|thumbnail|right]]