ਪਿਪਲੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਲਾਈਨ 1:
ਪਿਪਲੀ, ਹਰਿਆਣਾ ਰਾਜ ਦੇ ਸਰਸਾ(ਸਿਰਸਾ ) ਜਿਲ੍ਹੇ ਦਾ ਪਿੰਡ ਹੈ।ਇਹ ਪਿੰਡ ਡੱਬਵਾਲੀ-ਕਾਲਾਂਵਾਲੀ ਸੜਕ ਉੱਤੇ ਡੱਬਵਾਲੀ ਤੋਂ 23 ਕਿਲੋਮੀਟਰ ਅਤੇ ਕਾਲਾਂਵਾਲੀ ਤੋਂ 10 ਕਿਲੋਮੀਟਰ ਦੂਰ ਹੈ ।
==ਪਿਛੋਕੜ ==
==ਭਾਸ਼ਾ == ਲੋਕਾਂ ਦੀ ਮਾਂ ਬੋਲੀ ਪੰਜਾਬੀ ਹੈ।ਮਾਲਵੇ ਦਾ ਹਿੱਸਾ ਹੋਣ ਕਰਕੇ ਮਲਵਈ ਲਹਿਜਾ ਹੈ ।
 
==ਕਿੱਤੇ == ਪਿੰਡ ਦੀ ਵਸੋਂ ਦਾ ਮੁੱਖ ਕਿੱਤਾ ਖੇਤੀਬਾੜੀ ਅਤੇ ਖੇਤ ਮਜ਼ਦੂਰੀ ਹੈ।ਹਾੜ੍ਹੀ ਦੀਆਂ ਮੁੱਖ ਫਸਲਾਂ ਕਣਕ,ਸਰ੍ਹੋਂ ਅਤੇ ਸਾਉਣੀ ਦੀਆਂ ਨਰਮਾ, ਗੁਆਰਾ ਹਨ।
 
==ਹਵਾਲੇ ==