ਸੰਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Gaurav Jhammat moved page ਬਣਤਰਵਾਦ to ਸੰਰਚਨਾਵਾਦ over redirect: ਸੰਰਚਨਾਵਾਦ ਸਿਰਲੇਖ ਵਧੇਰੇ ਢੁੱਕਵਾਂ ਹੈ ਅਤੇ ਇਹੀ ਵਧੇਰੇ ਵਰਤਿਆ ਜਾ...
No edit summary
ਲਾਈਨ 1:
'''ਬਣਤਰਵਾਦ''' ਜਾਂ '''ਘਾੜਤਵਾਦ''' ਜਾਂ '''ਰਚਨਾਵਾਦਸੰਰਚਨਾਵਾਦ''' ਮੂਲ ਰੂਪ ਵਿਚ ਯਥਾਰਥ ਬੋਧ ਦਾ ਸਾਹਿਤ ਹੈ ਅਰਥਾਤ ਯਥਾਰਥ ਜਾਂ ਵਿਸ਼ਵ ਸਾਡੀ ਚੇਤਨਤਾ ਅਤੇ ਬੋਧ ਦਾ ਹਿੱਸਾ ਕਿਸ ਪ੍ਰਕਾਰ ਬਣਦੇ ਹਨ, ਅਸੀ ਵਸਤੂਆਂ ਦੇ ਸੱਚ ਨੂੰ ਕਿਵੇ ਗ੍ਰਹਿਣ ਕਰਦੇ ਹਾਂ ਜਾਂ ਅਰਥਾਂ ਦਾ ਉਤਪਾਦਨ ਕਿਹੜੇ ਅਧਾਰਾਂ ਉੱਤੇ ਟਿਕਿਆ ਹੈ ਅਤੇ ਅਰਥ ਉਤਪਤੀ ਦੀ ਪ੍ਰਕਿਰਿਆ ਕਿਵੇ ਸੰਭਵ ਹੁੰਦੀ ਹੈ ਅਤੇ ਕਿਵੇਂਜਾਰੀ ਰਹਿੰਦੀ ਹੈ।1
ਸੰਰਚਨਾਵਾਦ ਦਾ ਕੇਦਂਰੀ ਸੰਕਲਪ 'ਸੰਰਚਨਾ' ਹੈ, ਜਿਸ ਉੱਤੇ ਇਸ ਪਹੰਚ ਵਿਧੀ ਵਿਚ ਨਵੇ ਢੰਗ ਅਤੇ ਵੱਖਰੇ ਸੰਦਰਭ ਵਿਚ ਵਿਆਖਿਆ ਕਰਕੇ ਸਿਧਾਂਤਿਕ ਚੌਖਟਾ ਸਿਰਜਿਆ ਗਿਆ ਹੈ। structure ਸ਼ਬਦ ਦਾ ਮੂਲ ਧਾਤੂ '"The way something is constructed the relations which hold among the elements of a given whole" ਦੇ ਅਰਥਾਂ ਦਾ ਸੂਚਕ ਹੈ।2
 
ਲਾਈਨ 14:
ਜਿਸ ਤਰ੍ਹਾਂ ਸ਼ਬਦਾਂ ਦੇ ਕ੍ਰਮ ਨਾਲ ਅਰਥ ਦੀ ਸਿਰਜਣਾ ਹੰਦੀ ਹੈ ਸ਼ਬਦਾਂ ਦੀ ਹਾਜ਼ਰੀ,ਗੈਰ-ਹਾਜ਼ਰੀ ਨਾਲ ਅਰਥ ਦੀ ਸਿਰਜਣਾ ਹੁੰਦੀ ਹੈ, ਇਹ ਸ਼ਬਦਾਂ ਦੀ ਸਮਰੂਪ ਦਿਸ਼ਾ ਹੈ। ਸੋਸਿਊਰ ਇਸਨੂੰ 'ਪੈਰਾਡਿਗਮੈਟਿਕ' ਸੰਬੰਧ ਆਖਦਾ ਹੈ।9
ਚਿਹਨ ਦੀ ਆਪਹੁਦਰੀ ਪ੍ਰਕ੍ਰਿਤੀ ਦਾ ਇਕ ਹੋਰ ਮਹੱਤਵਪੂਰਣ ਪ੍ਰਤਿਫ਼ਲ ਭਾਸ਼ਾ ਦੇ ਇਕਾਲਿਕ ਅਧਿਐਨ (ਕਾਲ ਵੱਲ ਸੰਕੇਤ ਕੀਤੇ ਬਿਨਾਂ ਕਿਸੇ ਵਿਸ਼ੇਸ਼ ਅਵਸਥਾ ਵਿਚ ਭਾਸ਼ਕ ਸਿਸਟਮ ਦਾ ਅਧਿਐਨ) ਅਤੇ ਭਾਸ਼ਾ ਦੇ ਕਾਲਕ੍ਰਮਿਕ ਅਧਿਐਨ (ਕਾਲ ਵਿਚ ਭਾਸ਼ਾ ਦੇ ਵਿਕਾਸ ਦਾ ਅਧਿਐਨ) ਵਿਚਲਾ ਅੰਤਰ ਹੈ। ਸੋਸਿਊਰ ਭਾਸ਼ਾ ਦੇ ਇਕਾਲਿਕ ਅਧਿਐਨ ਨੂੰ ਵਧੇਰੇ ਮਹੱਤਵਪੂਰਣ ਮੰਨਦਾ ਹੈ। ਉਸ ਅਨੁਸਾਰ ਚਿਹਨਾਂ ਦਾ ਅਇਤਿਹਾਸਿਕ ਵਿਸ਼ਲੇਸ਼ਣ ਵੀ ਜ਼ਰੂਰੀ ਹੈ ਕਿਉਂਿਕ ਭਾਸ਼ਾ ਪੂਜਣ ਤੌਰ 'ਤੇ ਇਤਿਹਾਸਿਕ ਹੋਦਂ ਹੈ, ਹਮੇਸ਼ਾ ਪਰਿਵਰਤਨ ਲਈ ਤਤਪਰ ਹੈ।10
== ਰੂਪਵਾਦ ==
ਰੂਪਵਾਦੀ ਆਲੋਚਨਾ ਦਾ ਕੇਦਂਰੀ ਨਿਸ਼ਾਨਾ ਹੈ। ਕਿਸੇ ਸਾਹਿਤਿਕ ਰਚਨਾ ਵਿਚ ਰੂਪ ਦੀ ਪਛਾਣ ਤੇ ਵਿਆਖਿਆ । ਇਹ ਵਿਧੀ ਸਾਹਿਤਿਕ ਰਚਨਾ ਨੂੰ ਖੁਦਮੁਖਤਿਆਰ ਮੰਨਦੀ ਹੋਈ ਰਚਨਾ ਦੇ ਬਾਹਰਲੇ ਪੱਖਾਂ ਜਿਵੇ ਂਲੇਖਕ ਦਾ ਜੀਵਨ, ਉਸ ਦਾ ਸਮਾਂ, ਰਚਨਾ ਦੇ ਸਮਾਜਿਕ, ਰਾਜਸੀ ਆਰਥਿਕ ਤੇ ਮਨੋਵਿਗਿਆਨਿਕ ਪੱਖ ਆਦਿ ਨੂੰ ਘੱਟ ਮਹੱਤਵ ਦਿੰਦੀ ਹੈ।11
ਰੂਪਵਾਦੀਆਂ ਦਾ ਕਹਿਣਾ ਸੀ ਕਿ ਕਲਾ ਸਥਾਈ ਰੂਪ ਵਿਚ ਆਪਣੇ ਆਪ, ਸਵੈ ਨਿਰਭਰ ਤੇ ਹਮੇਸ਼ਾਂ ਤੋ ਚਲੀ ਆ ਰਹੀ ਮਾਨਵੀ ਗਤੀਵਿਧੀ ਹੈ। ਉਸਦੀ ਪਰਿਭਾਸ਼ਾ ਉਸਦੇ ਨੇਮਾਂ ਦੀ ਰੌਸ਼ਨੀ ਵਿਚ ਕੀਤੀ ਜਾਣੀ ਚਾਹੀਦੀ ਹੈ।12
ਸਾਹਿਤ ਦੀ ਆਪਣੀ ਖੁਦਮੁਖਤਾਰ, ਸ੍ਵੈਚਲਿਤ ਅਤੇ ਸ੍ਵੈਨਿਰਧਾਰਤ ਹੋਦਂ ਦੀ ਵਿਆਖਿਆ ਅਤੇ ਉਸਦੇ ਵਿਲੱਖਣ ਸੁਹਜ ਨੂੰ ਉਭਾਰਨ ਵਾਲੇ ਗੁਣਾਂ ਦੀ ਪਛਾਣ ਲਈ ਇਨ੍ਹਾਂ ਚਿੰਤਕਾਂ ਨੇ ਕਾਵਿ ਭਾਸ਼ਾ ਦੇ ਨਿਵੇਕਲੇ ਚਰਿਤਰ ਨੂੰ ਪਛਾਣਨ ਦਾ ਯਤਨ ਕੀਤਾ । ਇਹ ਨਿਖੇੜਾ ਇਨ੍ਹਾਂ ਨੇ ਇਸ ਭਾਸ਼ਾ ਨੂੰ ਵਿਗਿਆਨਕ ਭਾਸ਼ਾ ਤੇ ਰੋਜ਼ਮੱਰਾ ਦੀ ਭਾਸ਼ਾ ਤੋ ਵਖਰਿਆ ਕੇ ਸਥਾਪਿਤ ਕੀਤਾ ।13
ਰੂਪਵਾਦੀ ਕਾਵਿ ਨੂੰ ਸਾਹਿਤਕ ਭਾਸ਼ਾ ਦਾ ਪ੍ਰਮੱਖ ਨਮੂਨਾ ਮੰਨਦੇ ਹਨ। ਅਰਥਾਤ ਉਹ ਉਚਾਰ ਜਿਸਨੂੰ ਪੂਰਨ ਧੁਨੀਆਤਮਕ ਸੁੰਦਰਤਾ ਵਿਚ ਸੰਗਠਿਤ ਕਰ ਦਿੱਤਾ ਗਿਆ ਹੋਵੇ। ਰੂਪਵਾਦੀਆਂ ਦਾ ਇਹ ਕਥਨ ਵੀ ਪ੍ਰਸਿੱਧ ਹੈ ਕਿ ''ਕਵਿਤਾ ਸਧਾਰਨ ਭਾਸ਼ਾ ਦੇ ਨਾਲ ਗਿਣੀ ਹਿੰਸਾ ਨੂੰ ਉਚਿਤ ਮੰਨਦੀ ਹੈ, ਜਿਸ ਨਾਲ ਕਿ ਇਹ ਸਾਡਾ ਧਿਆਨ ਆਪਣੇ ਵੱਲ ਖਿੱਚ ਸਕੇ।14
ਰੂਸੀ ਰੂਪਵਾਦੀਆਂ ਨੇ ਸਾਹਿਤਿਕਤਾ ਦੀ ਪਰਿਭਾਸ਼ਾ ਨਿਰਧਾਰਤ ਕਰਦੇ ਹੋਏ ਅਜਨਬੀਕਰਣ ਦੀ ਪ੍ਰਕਿਰਿਆ defamiliarisation ਉੱਤੇ ਬੜ੍ਹਾ ਜੋ਼ਰ ਦਿੱਤਾ ਹੈ। 'ਆਰਟ ਐਜ਼ ਟੈਕਨੀਕ' ਵਿਚ ਸ਼ਕਲੋਵਸਕੀ ਲਿਖਦਾ ਹੈ: 'ਕਲਾ ਦਾ ਉਦੇਸ਼ ਚੀਜ਼ਾ ਨੂੰ ਉਸ ਤਰਾਂ ਅਨੁਭਵ ਕਰਾਉਣਾ ਹੈ ਜਿਸ ਤਰ੍ਹਾਂ ਉਹ ਹੰਦੀਆਂ ਹਨ ਨਾ ਕਿ ਜਿਸ ਤਰ੍ਹਾਂ ਉਹ ਜਾਣੀਆ ਜਾਂਦੀਆ ਹਨ। ਕਲਾ ਦੀ ਤਕਨੀਕ ਇਹ ਹੈ ਕਿ ਉਹ ਚੀਜ਼ਾਂ ਨੂੰ ਅਜਨਬੀ ਬਣਾ ਦੇਵੇ, ਰੂਪ ਨੂੰ ਪਛਾਣਨ ਵਿਚ ਮੁਸ਼ਕਲ ਪੈਦਾ ਕਰ ਦੇਵੇ ਤਾਂਕਿ ਅਨੁਭਵ ਕਰਨ ਤੇ ਸਮਝਣ ਦੀ ਪ੍ਰਕਿਰਿਆ ਵਿੱਚ ਥੋੜੀ ਦਿੱਕਤ ਪੈਦਾ ਹੋਵੇ ਤੇ ਕੁਝ ਵੱਧ ਸਮਾਂ ਲੱਗੇ, ਕਿਉਂਕ ਅਨੁਭਵ ਦੀ ਪ੍ਰਕਿਰਿਆ ਸੁਹਜਮਈ ਅਵਸਥਾ ਦੀ ਵਾਹਕ ਹੈ ਤੇ ਉਸਨੂੰ ਮਹੱਤਵ ਦੇਣਾ ਨਾ ਸਿਰਫ਼ ਠੀਕ ਹੈ ਬਲਕਿ ਬਿਲਕੁਲ ਠੀਕ ਹੈ।15
ਰੂਸੀ ਰੂਪਵਾਦੀਆ ਦਾ ਇਕ ਕਾਰਨਾਮਾ ਇਹ ਹੈ ਕਿ ਉਨ੍ਹਾਂ ਨੇ ਅਰਸਤੂ ਦੇ ਉਸ ਵਿਚਾਰ ਨੂੰ ਅੱਗੇ ਵਧਾਇਆ ਕਿ ਬਿਰਤਾਂਤ ਵਿਚ ਕਥਾਨਕ ਉਹ ਹੀ ਹੈ ਜੋ ਕਹਾਣੀ ਹੈ।16
ਸ਼ਕਲੋਵਸਕੀ ਨੇ 'ਟ੍ਰਿਮਟ੍ਰਿਮ ਸੈਡੀ' ਨਾਲ ਬਹਿਮ ਕਰਦੇ ਹੋਏ ਸਪੱਸ਼ਟ ਕੀਤਾ ਕਿ ਕਥਾਨਕ ਸਿਰਫ਼ ਘਟਨਾਵਾਂ ਦੀ ਕਲਾਤਮਕ ਤਰਤੀਬ ਦਾ ਨਾਂ ਨਹੀ ਸਗੋ ਉਹ ਸਾਰੀਆਂ ਭਾਸ਼ਾਈ ਵਿਧੀਆਂ ਅਤੇ ਸਾਧਨ ਵੀ ਕਥਾਨਕ ਦੇ ਕਲਾਤਮਕ ਸੰਗਠਨ ਦਾ ਹਿੱਸਾ ਹਨ ਜੋ ਘਟਨਾਵਾਂ ਦੇ ਪ੍ਰਵਾਹ ਵਿਚ ਰੁਕਾਵਟ ਪੈਦਾ ਕਰਦੀਆਂ ਹਨ ਜਾਂ ਉਸਨੂੰ ਧੀਮਾ ਕਰਦੀਆਂ ਹਨ ਜਾਂ ਉਸਦੀ ਗਤੀ ਵਿਚ ਦਖਲ ਕਰਦੀਆਂ ਹਨ।17
 
== ਹਵਾਲੇ ਅਤੇ ਸਹਾਇਕ ਪੁਸਤਕਾਂ ==
ਲਾਈਨ 43 ⟶ 35:
 
10 ਗੁਰਚਰਨ ਸਿੰਘ ਅਰਸ਼ੀ, ਸਮੀਖਿਆ ਦਿਗ-ਦਰਸ਼ਨ, ਆਰਸੀ ਪਬਲਿਸ਼ਰਜ ਚਾਂਦਨੀ ਚੌਕ, ਦਿੱਲੀ(1998), ਪੰਨਾ ਨੰ: 16,17
<br />
 
11 ਪ੍ਰੋ: ਸਤਿੰਦਰ ਸਿੰਘ, ਰੂਪਵਾਦੀ ਆਲੋਚਨਾ ਪ੍ਰਣਾਲੀ, ਸਾਹਿਤ ਅਧਿਐਨ ਵਿਧੀਆਂ (ਸੰਪਾਦਕ: ਰਤਨ ਸਿੰਘ ਜੱਗੀ) ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਨਾ: 117
 
12 ਗੋਪੀਚੰਦ ਨਾਰੰਗ (ਅਨੁਵਾਦਕ : ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 79
 
13 ਹਰਿਭਜਨ ਸਿੰਘ ਭਾਟੀਆ, ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ, ਪੰਜਾਬੀ ਅਕਾਦਮੀ, ਦਿੱਲੀ (2006), ਪੰਨਾ ਨੰ: 148
 
14 ਗੋਪੀਚੰਦ ਨਾਰੰਗ (ਅਨੁਵਾਦਕ : ਜਗਬੀਰ ਸਿੰਘ), ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ-ਸ਼ਾਸਤਰ, ਸਾਹਿਤ ਅਕਾਦਮੀ(2002), ਪੰਨਾ ਨੰ: 74
 
15 ਉਹੀ, ਪੰਨਾ ਨੰ: 75
 
16 ਉਹੀ, ਪੰਨਾ ਨੰ: 81
 
17 ਉਹੀ, ਪੰਨਾ ਨੰ: 82<br />