ਮਨੁੱਖੀ ਵਿਕਾਸ ਸੂਚਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਮਨੁੱਖੀ ਵਿਕਾਸ ਸੂਚਕ''' ਜੀਵਨ ਦੇ ਚਾਰ ਪੜਾਵਾਂ ਲਈ ਜੀਵਨ ਦੀ ਆਸ, ਸਿੱਖ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
 
'''ਮਨੁੱਖੀ ਵਿਕਾਸ ਸੂਚਕ''' ਜੀਵਨ ਦੇ ਚਾਰ ਪੜਾਵਾਂ ਲਈ ਜੀਵਨ ਦੀ ਆਸ, ਸਿੱਖਿਆ, ਆਮਦਨ ਦਾ ਮਿਲਾਣ ਦਾ ਰੈਕ ਹੈ। ਸੰਨ 1990 ਵਿੱਚ ਇਸ ਨਿਯਮ ਦਾ ਕਰਤਾ ਪਾਕਿਸਤਾਨ ਦਾ ਅਰਥ ਸ਼ਾਸ਼ਤਰੀ [[ਮਹਿਬੂਬ-ਅਲ-ਹੱਕ]] ਅਤੇ ਭਾਰਤੀ ਅਰਥ ਸ਼ਾਸਤਰੀ [[ਅਮਰਤਿਆ ਸੇਨ]] ਹਨ।
'''ਮਨੁੱਖੀ ਵਿਕਾਸ ਸੂਚਕ''' (ਐਚ . ਡੀ. ਆਈ .) ''ਜਿਊਣ ਦੀ ਸੰਭਾਵਤ ਅਵਧੀ'' , ''ਸਿੱਖਿਆ'' ਅਤੇ ''ਆਮਦਨ'' ਦੇ ਅਧਾਰ ਤੇ ਤਿਆਰ ਕੀਤੇ ਜਾਣ ਵਾਲਾ ਇਕ ਸੰਗਠਤ ਅਤੇ ਮਿਸ਼ਰਤ ਅੰਕੜਾਤਮਕ ਪੈਮਾਨਾ ਹੈ ਜਿਸ ਦੇ ਅਧਾਰ ਤੇ ਵਖ ਵਖ ਦੇਸਾ ਜਾਂ ਖੇਤਰਾਂ ਦੇ ''ਮਾਨਵੀ ਵਿਕਾਸ'' ਦੀ ਦਸ਼ਾ ਦੀ ਦਰਜਾਬੰਦੀ ਕੀਤੀ ਜਾਂਦੀ ਹੈ । ਪਾਕਿਸਤਾਨ ਦੇ ਅਰਥ ਸ਼ਾਸ਼ਤਰੀ ਮਹਿਬੂਬ-ਅਲ-ਹੱਕ ਤੇ ਭਾਰਤੀ ਅਰਥ ਸ਼ਾਸਤਰੀ ਅਮਰਤਿਆ ਸੇਨ ਇਸ ਦੇ ਬਾਨੀ ਹਨ ਜਿਹਨਾ ਇਸਨੁ ੧੯੯੦ ਵਿਚ ਤਿਆਰ ਕੀਤਾ ਅਤੇ ਯੂਨਾਈਟਿਡ ਨੇਸ਼ਨ ਡਵੇਲਪਮੇਂਟ ਪ੍ਰੋਗਰਾਮ ਨੇ ਇਸਨੁ ਪ੍ਰਕਾਸ਼ਿਤ ਕੀਤਾ। ਇਸ ਦੇ ਅਧਾਰ ਤੇ ਯੂਨਾਈਟਿਡ ਨੇਸ਼ਨ ਡਵੇਲਪਮੇਂਟ ਪ੍ਰੋਗਰਾਮ ਹਰ ਸਾਲ ਇਕ ''ਵਿਸ਼ਵ ਮਨੁਖੀ ਵਿਕਾਸ ਰਿਪੋਰਟ'' ਤਿਆਰ ਕਰਦਾ ਹੈ ਜਿਸ ਵਿਚ ਵਖ ਵਖ ਦੇਸਾਂ ਦੀ ਮਾਨਵੀ ਵਿਕਾਸ ਦੇ ਮਿਆਰ ਅਨੁਸਾਰ ਦਰਜਾਬੰਦੀ ਕੀਤੀ ਜਾਂਦੀ ਹੈ। ਮਨੁਖੀ ਵਿਕਾਸ ਸੂਚਕ ਦੇਸਾਂ ਦੇ ਵਿਕਾਸ ਦੇ ਤੁਲਨਾਤਮਕ ਦਰਜੇ ਦਾ ਅੰਦਾਜ਼ਾ ਲਗਾਓਣ ਵਾਲੀ ਇਸਤੋਂ ਪਹਿਲੋਂ ਵਰਤੀ ਜਾਂਦੀ ਕਸੋਟੀ ਪ੍ਰਤੀ ''ਵਿਅਕਤੀ ਆਮਦਨ '' ਨਾਲੋਂ ਬਿਹਤਰ ਸੂਚਕ ਸਮਝਿਆ ਜਾਂਦਾ ਹੈ ।
{{ਹਵਾਲੇ}}
 
'''ਮੂਲ ਮੁਢ '''
 
ਮਨੁਖੀ ਵਿਕਾਸ ਸੂਚਕ ਦਾ ਮੁਢ ਨਾਈਟਿਡ ਨੇਸ਼ਨ ਡਵੇਲਪਮੇਂਟ ਪ੍ਰੋਗਰਾਮ](ਯੂ .ਐਨ . ਡੀ. ਪੀ .) ਦੀਆਂ ਸਲਾਨਾ ਪ੍ਰਕਾਸ਼ਿਤ ਹੁੰਦੀਆਂ ਮਨੁਖੀ ਵਿਕਾਸ ਰਿਪੋਰਟਾਂ ਤੋਂ ਬਝਦਾ ਹੈ ਜੋ ਪਾਕਿਸਤਾਨੀ ਅਰਥਸ਼ਾਸ਼ਤਰੀ ਮਹਿਬੂਬ ਉਲ ਹਕ਼ ਨੇ ਤਿਆਰ ਕਰਕੇ ੧੯੯੦ ਤੋਂ ਜਾਰੀ ਕਰਨੀਆਂ ਸ਼ੁਰੂ ਕੀਤੀਆਂ ਜਿਹਨਾ ਦਾ ਮਕਸਦ '''ਵਿਕਾਸ - ਅਰਥਸ਼ਾਸ਼ਤਰ''' ਵਿਚ ਮਹਿਜ ਆਮਦਨ ਦੀਆਂ ਗਿਣਤੀਆਂ ਮਿਣਤੀਆਂ ਦੀ ਥਾਂ ''ਲੋਕ ਭਲਾਈ ਦੀਆਂ ਨੀਤੀਆਂ'' ਤੇ ਜੋਰ ਦੇਣਾ ਸੀ । ਮਨੁਖੀ ਵਿਕਾਸ ਰਿਪੋਰਟਾਂ ਤਿਆਰ ਕਰਨ ਵਿਚ ਮਹਿਬੂਬ ਉਲ ਹਕ਼ ਨੇ ਹੋਰਨਾ ਵਿਕਾਸ ਅਰਥ ਸ਼ਾਸ਼ਤਰੀਆਂ ਦੇ ਨਾਲ ਨਾਲ ਨੋਬਲ ਇਨਾਮ ਨਾਲ ਸਨਮਾਨਤ ਭਾਰਤੀ ਮੂਲ ਦੇ ਅਰਥਸ਼ਾਸ਼ਤਰੀ ਅਮ੍ਰਿਤਿਆ ਸੇਨ ਨੂ ਵੀ ਸ਼ਾਮਿਲ ਕੀਤਾ । ਸ੍ਰੀ ਹਕ਼ ਇਹ ਦ੍ਰਿੜਤਾ ਨਾਲ ਮਹਿਸੂਸ ਕਰਦੇ ਸਨ ਕਿ ਮਨੁਖੀ ਵਿਕਾਸ ਸਬੰਧੀ ਇਕ ਸਧਾਰਨ ਕਿਸਮ ਦੇ ਸੰਗਠਤ ਅਤੇ ਮਿਸ਼ਰਿਤ ਸੂਚਕ ਬਣਾਓਣ ਦੀ ਬਹੁਤ ਲੋੜ ਹੈ ਤਾਂ ਕਿ ਆਮ ਲੋਕਾਂ , ਅਕਾਦਮਿਕ ਧਿਰਾਂ ਅਤੇ ਨੀਤੀਵਾਨਾ ਨੂ ਇਹ ਵਿਸ਼ਵਾਸ਼ ਦਵਾਇਆ ਜਾ ਸਕੇ ਕਿ ਓਹ ਵਿਕਾਸ ਨੂ ਕੇਵਲ ਆਰਥਿਕ ਵਾਧੇ ਦੀ ਬਜਾਏ ਮਨੁਖੀ ਕਲਿਆਣ ਦੇ ਨੁਕਤੇ ਨਿਗਾਹ ਤੋਂ ਵਾਚ ਸਕਦੇ ਹਾਂ ਅਤੇ ਇਹ ਚਾਹੀਦਾ ਵੀ ਹੈ। {ਹਵਾਲੇ}}
 
[[ਸ਼੍ਰੇਣੀ:ਅਰਥ ਸ਼ਾਸਤਰ]]