ਮਨੁੱਖੀ ਵਿਕਾਸ ਸੂਚਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 4:
'''ਮੂਲ ਮੁਢ '''
 
ਮਨੁਖੀ ਵਿਕਾਸ ਸੂਚਕ ਦਾ ਮੁਢ ਨਾਈਟਿਡਯੂਨਾਈਟਿਡ ਨੇਸ਼ਨ ਡਵੇਲਪਮੇਂਟ ਪ੍ਰੋਗਰਾਮ](ਯੂ .ਐਨ . ਡੀ. ਪੀ .) ਦੀਆਂ ਸਲਾਨਾ ਪ੍ਰਕਾਸ਼ਿਤ ਹੁੰਦੀਆਂ ਮਨੁਖੀ ਵਿਕਾਸ ਰਿਪੋਰਟਾਂ ਤੋਂ ਬਝਦਾ ਹੈ ਜੋ ਪਾਕਿਸਤਾਨੀ ਅਰਥਸ਼ਾਸ਼ਤਰੀ ਮਹਿਬੂਬ ਉਲ ਹਕ਼ ਨੇ ਤਿਆਰ ਕਰਕੇ ੧੯੯੦ ਤੋਂ ਜਾਰੀ ਕਰਨੀਆਂ ਸ਼ੁਰੂ ਕੀਤੀਆਂ ਜਿਹਨਾ ਦਾ ਮਕਸਦ '''ਵਿਕਾਸ - ਅਰਥਸ਼ਾਸ਼ਤਰ''' ਵਿਚ ਮਹਿਜ ਆਮਦਨ ਦੀਆਂ ਗਿਣਤੀਆਂ ਮਿਣਤੀਆਂ ਦੀ ਥਾਂ ''ਲੋਕ ਭਲਾਈ ਦੀਆਂ ਨੀਤੀਆਂ'' ਤੇ ਜੋਰ ਦੇਣਾ ਸੀ । ਮਨੁਖੀ ਵਿਕਾਸ ਰਿਪੋਰਟਾਂ ਤਿਆਰ ਕਰਨ ਵਿਚ ਮਹਿਬੂਬ ਉਲ ਹਕ਼ ਨੇ ਹੋਰਨਾ ਵਿਕਾਸ ਅਰਥ ਸ਼ਾਸ਼ਤਰੀਆਂ ਦੇ ਨਾਲ ਨਾਲ ਨੋਬਲ ਇਨਾਮ ਨਾਲ ਸਨਮਾਨਤ ਭਾਰਤੀ ਮੂਲ ਦੇ ਅਰਥਸ਼ਾਸ਼ਤਰੀ ਅਮ੍ਰਿਤਿਆ ਸੇਨ ਨੂ ਵੀ ਸ਼ਾਮਿਲ ਕੀਤਾ । ਸ੍ਰੀ ਹਕ਼ ਇਹ ਦ੍ਰਿੜਤਾ ਨਾਲ ਮਹਿਸੂਸ ਕਰਦੇ ਸਨ ਕਿ ਮਨੁਖੀ ਵਿਕਾਸ ਸਬੰਧੀ ਇਕ ਸਧਾਰਨ ਕਿਸਮ ਦੇ ਸੰਗਠਤ ਅਤੇ ਮਿਸ਼ਰਿਤ ਸੂਚਕ ਬਣਾਓਣ ਦੀ ਬਹੁਤ ਲੋੜ ਹੈ ਤਾਂ ਕਿ ਆਮ ਲੋਕਾਂ , ਅਕਾਦਮਿਕ ਧਿਰਾਂ ਅਤੇ ਨੀਤੀਵਾਨਾ ਨੂ ਇਹ ਵਿਸ਼ਵਾਸ਼ ਦਵਾਇਆ ਜਾ ਸਕੇ ਕਿ ਓਹ ਵਿਕਾਸ ਨੂ ਕੇਵਲ ਆਰਥਿਕ ਵਾਧੇ ਦੀ ਬਜਾਏ ਮਨੁਖੀ ਕਲਿਆਣ ਦੇ ਨੁਕਤੇ ਨਿਗਾਹ ਤੋਂ ਵਾਚ ਸਕਦੇ ਹਾਂਹਨ ਅਤੇ ਇਹ ਚਾਹੀਦਾ ਵੀ ਹੈ। {ਹਵਾਲੇ}}
 
[[ਸ਼੍ਰੇਣੀ:ਅਰਥ ਸ਼ਾਸਤਰ]]