ਮਿੱਥ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਅਾ → ਆ using AWB
No edit summary
ਲਾਈਨ 5:
According to Richard M. Ahmann, "Myths Comment on the world and in a deeper way the comment on man. To understand myths and the needs they serve is to understand something about ourselves."1
 
ਮਿੱਥ ਵਿਗਿਆਨਕ ਅਧਿਐਲ ਵੱਲ ਵਿਦਵਾਨ ਬਹੁਤ ਰੁਚਿਤ ਹੋਏ ਹਨ। ਇਸ ਦਾ ਕਾਰਨ ਮਿੱਥ ਵਿਗਿਆਨ ਦੇ ਖੇਤਰ ਦੀ ਵਿਸ਼ਾਲਤਾ ਵਿੱਚ ਨਿਹਿਤ ਹੈ। ਕੁਝ ਵਿਦਵਾਨ ਮਿੱਥਾਂ ਨੂੰ ਆਦਿਮਆਦਿ ਮਨੁੱਖ ਦੀ ਅਵਿਗਿਆਨ ਚੇਤਨਾ ਜਾਂ ਭਾਸ਼ਾ ਦਾ ਗਲਤ ਪ੍ਰਯੋਗ ਵੀ ਮੰਨਦੇ ਹਨ। ਇਸ ਦੇ ਬਾਵਜੂਦ ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਮਿੱਥ ਕਥਾਵਾਂ ਦੀ ਵਾਹਕ ਸਾਡੀ ਪਰੰਪਰਾ ਹੈ। ਇਹ ਪਰੰਪਰਕ ਵਰਤਾਰਾ ਮਨੁੱਖ ਦੇ ਅਵਚੇਤਨ ਵਿੱਚ ਡੂੰਘੀ ਤਰ੍ਹਾ ਸਮਾਇਆ ਹੋਇਆ ਹੈ। ਇਸ ਕਰਕੇ ਹੀ ਮਿੱਥਾਂ ਕਵਿਤਾ, ਕਹਾਣੀ, ਨਾਵਲ ਅਤੇ ਫ਼ਿਲਮਾਂ ਆਦਿ ਵਿੱਚ ਆਪਣੀ ਹੋਂਦ ਦਰਜ ਕਰਵਾਉਂਦੀਆਂ ਹਨ।<br />
ਡਾ. ਮਨਜੀਤ ਸਿੰਘ ਦੇ ਅਨੁਸਾਰ, “ਮਿੱਥ ਮਨੁੱਖ ਦੀ ਇੱਕ ਅਜਿਹੀ ਸੰਸਕ੍ਰਿਤਕ-ਪ੍ਰਾਪਤੀ ਹੈ ਜੋ ਆਪਣੀ ਪ੍ਰਕਿਰਤੀ ਵਿੱਚ ਜਟਿਲ, ਬਹੁ-ਪਾਸਾਰੀ ਅਤੇ ਬਹੁ ਪ੍ਰਕਾਰਜੀ ਚਰਿੱਤਰ ਦੀ ਧਾਰਣੀ ਹੈ। ਇਸ ਕਰਕੇ ਮਨੁੱਖ ਗਿਆਨ-ਮਾਰਗ ਨਾਲ ਸਬੰਧਿਤ ਵੱਖ-ਵੱਖ ਅਨੁਸ਼ਾਸ਼ਨ ਮਿੱਥ ਦੇ ਗਹਿਰ-ਗੰਭੀਰ ਚਰਿੱਤਰ ਨੂੰ ਸਮਝਣ ਵੱਲ ਰੁਚਿਤ ਹੋਏ।"2