ਭਾਈਚਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
[[File:Stonehenge Summer Solstice eve 02.jpg|thumb|ਗਰਮੀਆਂ ਦੇ ਸਭ ਤੋਂ ਵੱਡੇ ਦਿਨ [[ਸਟੋਨਹੈਂਜ]], ਇੰਗਲੈਂਡ ਵਿਖੇ ਇਕੱਠਾ ਹੋਇਆ ਭਾਈਚਾਰਾ]]
 
'''ਭਾਈਚਾਰਾ''', '''ਬਰਾਦਰੀ''' ਜਾਂ '''ਫ਼ਿਰਕਾ''' ਕਿਸੇ ਵੀ ਅਕਾਰ ਦੀ ਇੱਕ ਸਮਾਜਕ ਇਕਾਈ ਹੁੰਦੀ ਹੈ ਜਿਸ ਦੀਆਂ ਕਦਰਾਂ-ਕੀਮਤਾਂ ਸਾਂਝੀਆਂ ਹੋਣ। ਭਾਈਚਾਰੇ ਦੇ ਨਿਰਮਾਣ ਦੇ ਅਧਾਰਾਂ ਵਿੱਚ ਸਾਂਝੀਆਂ ਦਿਲਚਸਪੀਆਂ, ਸ਼ੌਕ, ਟੀਚੇ, ਧਾਰਮਿਕ ਜਾਂ ਸਿਆਸੀ ਵਿਸ਼ਵਾਸ, ਭੂਗੋਲਿਕ ਸਥਿਤੀ, ਨਸਲੀ ਅਤੇ ਅਨੇਕ ਪਰਕਾਰ ਦੇ ਹੋਰ ਕਾਰਕ ਹੋ ਸਕਦੇ ਹਨ। ਭਾਵੇਂ ਰਵਾਇਤੀ ਸਨਮੁਖ ਭਾਈਚਾਰੇ, ਆਮ ਤੌਰ 'ਤੇ ਛੋਟੇ-ਛੋਟੇ ਹੁੰਦੇ ਹਨ, ਰਾਸ਼ਟਰੀ ਭਾਈਚਾਰੇ, ਅੰਤਰਰਾਸ਼ਟਰੀ ਭਾਈਚਾਰੇ ਅਤੇ ਵਰਚੁਅਲਵਰਚੂਅਲ ਭਾਈਚਾਰੇ ਵਰਗੇ ਵੱਡੇ ਭਾਈਚਾਰਿਆਂ ਦਾ ਵੀ ਅਧਿਅਨ ਕੀਤਾ ਜਾ ਰਿਹਾ ਹੈ।
 
[[ਇਨਸਾਨੀ]] ਭਾਈਚਾਰੇ ਦੇ ਵਿੱਚ [[ਇਰਾਦੇ]], [[ਵਿਸ਼ਵਾਸ]], [[ਜੋਖਿਮ]] ਅਤੇ ਹੋਰ ਵੀ ਸ਼ਰਤਾਂ ਹੁੰਦੀਆਂ ਹਨ।