ਸੁਆਰਥ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 1:
'''ਸੁਆਰਥ''' ਜਾਂ '''ਮਤਲਬੀਪਣ''' ਜਾਂ '''ਖ਼ੁਦਗ਼ਰਜ਼ੀ''' ਬਾਕੀਆਂ ਦੀ ਪਰਵਾਹ ਕਿਤੇਕੀਤੇ ਬਿਨਾਂ ਸਿਰਫ਼ ਨਿੱਜ ਨਾਲ਼ ਜਾਂ ਨਿੱਜੀ ਫ਼ਾਇਦੇ, ਤ੍ਰਿਪਤੀ, ਜਾਂ ਭਲਾਈ ਨਾਲ਼ ਵਾਸਤਾ ਰੱਖਣ ਨੂੰ ਆਖਦੇ ਹਨ।<ref>[http://www.merriam-webster.com/dictionary/selfish?show=0&t=1408827003 "Selfish"], Merriam-Webster Dictionary, accessed on 23 August 2014</ref><ref>[http://dictionary.reference.com/browse/selfish Selfishness - meaning], reference.com, accessed on 23 April 2012</ref>
 
ਸੁਆਰਥ [[ਪਰਉਪਕਾਰ]] ਜਾਂ ਪਰਮਾਰਥ ਜਾਂ ਬੇਗ਼ਰਜ਼ੀ ਦਾ ਵਿਰੋਧੀ ਸ਼ਬਦ ਹੈ।<ref>C. S. Lewis, ''Surprised by Joy'' (1988) p. 116-7</ref>