ਸੰਸਾਰ ਇਨਕਲਾਬ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਲਾਈਨ 1:
{{Communism sidebar}}
'''ਵਿਸ਼ਵ ਇਨਕਲਾਬ''' ਸੰਗਠਿਤ ਮਜ਼ਦੂਰ ਵਰਗ ਦੀ ਚੇਤੰਨ ਇਨਕਲਾਬੀ ਕਾਰਵਾਈ ਦੁਆਰਾ ਸਾਰੇ ਦੇਸ਼ਾਂ ਵਿੱਚ ਪੂੰਜੀਵਾਦ ਨੂੰ ਖ਼ਤਮ ਕਰਨ ਦੀ ਮਾਰਕਸਵਾਦੀ ਧਾਰਨਾ ਹੈ. ਇਹ ਇਨਕਲਾਬ ਜ਼ਰੂਰੀ ਨਹੀਂ ਇੱਕੋ ਸਮੇਂ ਵਾਪਰਨ, ਪਰ, ਜਿੱਥੇ ਅਤੇ ਜਦੋਂ ਸਥਾਨਕ ਹਾਲਾਤ ਨੇ ਇੱਕ ਇਨਕਲਾਬੀ ਪਾਰਟੀ ਨੂੰ ਇਜਾਜ਼ਤ ਦਿੱਤੀ, ਕਿ ਸਫਲਤਾਪੂਰਕ ਬੁਰਜ਼ਵਾ ਮਾਲਕੀ ਅਤੇ ਰਾਜ ਨੂੰ ਉਲਟਾ ਦੇਵੇ ਅਤੇ ਉਤਪਾਦਨ ਦੇ ਸਾਧਨਾਂ ਦੀ ਸਮਾਜਿਕ ਮਾਲਕੀ 'ਤੇ ਅਧਾਰਿਤ ਇੱਕ ਮਜ਼ਦੂਰਾਂ ਦਾ ਰਾਜ ਸਥਾਪਤ ਕਰ ਦੇਵੇ. ਇਸ ਨਾਲ ਸੰਬੰਧਿਤ ਨਾਅਰਾ ਹੈ '''ਦੁਨੀਆ ਭਰ ਦੇ ਮਜਦੂਰੋ ਇੱਕ ਹੋ ਜਾਵੋ''''
 
[[ਸ਼੍ਰੇਣੀ:ਕਮਿਊਨਿਜ਼ਮ]]